ਮਹਿਮੂਦ ਸ਼ਬਸਤਰੀ
ਮਹਿਮੂਦ ਸ਼ਬਿਸਤਰੀ ਜਾਂ ਮਹਿਮੂਦ ਸ਼ਬੇਸਤਰੀ (Persian: محمود شبستری 1288 – 1340) 14ਵੀਂ ਸਦੀ ਦੇ ਸਭ ਤੋਂ ਮਸ਼ਹੂਰ ਫ਼ਾਰਸੀ [1] [2] [3] ਸੂਫ਼ੀ ਕਵੀਆਂ ਵਿੱਚੋਂ ਇੱਕ ਹੈ। [4]
ਜੀਵਨ ਅਤੇ ਕੰਮ[ਸੋਧੋ]

ਸ਼ਬਿਸਤਰੀ ਦਾ ਜਨਮ 1288 (687 ਹਿਜਰੀ) ਵਿੱਚ ਤਬਰੀਜ਼ ਦੇ ਨੇੜੇ ਸ਼ਬਿਸਤਰ ਕਸਬੇ ਵਿੱਚ ਹੋਇਆ ਅਤੇ ਉੱਥੇ ਹੀ ਉਸਨੇ ਆਪਣੀ ਪੜ੍ਹਾਈ ਕੀਤੀ। [5] ਉਹ ਇਬਨ ਅਰਬੀ ਦੀ ਪ੍ਰਤੀਕਾਤਮਕ ਸ਼ਬਦਾਵਲੀ ਦਾ ਚੰਗਾ ਗਾੜ੍ਹੂ ਹੋ ਗਿਆ। ਉਸਨੇ ਮੰਗੋਲ ਹਮਲਿਆਂ ਦੇ ਵੇਲ਼ੇ ਲਿਖਿਆ।
ਇਹ ਵੀ ਵੇਖੋ[ਸੋਧੋ]
- ਸੂਫੀਵਾਦ
- ਪ੍ਰਸਿੱਧ ਸੂਫ਼ੀਆਂ ਦੀ ਸੂਚੀ
- ਫ਼ਾਰਸੀ ਕਵੀਆਂ ਅਤੇ ਲੇਖਕਾਂ ਦੀ ਸੂਚੀ
ਨੋਟ[ਸੋਧੋ]
ਹਵਾਲੇ[ਸੋਧੋ]
- ↑ Leonard Lewisohn, C. Shackle, "ʻAṭṭār and the Persian Sufi tradition: the art of spiritual flight", I.B. Tauris, 2006. p. 40
- ↑ Jon Robertson, "Fire and light: an off-road search for the spirit of God", Celestial Arts, 2006. p. 206: "The great thirteenth-century Persian Sufi poet Mahmud Shabistari"
- ↑ Gai Eaton, "Islam and the destiny of man", SUNY Press, 1985. p. 53: "According to the Persian poet Mahmud Shabistari: "The Absolute is so nakedly apparent to man's sight that it is not visible"
- ↑ Lewisohn (1995) p. 8
- ↑ Lewisohn (1995) p. 1