ਸਮੱਗਰੀ 'ਤੇ ਜਾਓ

ਰੰਜਿਸ਼ ਹੀ ਸਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੰਜਿਸ਼ ਹੀ ਸਹੀ ( Urdu: رنجش ہی سہی ) ਇਕ ਪ੍ਰਸਿੱਧ ਉਰਦੂ ਗ਼ਜ਼ਲ ਹੈ। ਇਸ ਨੂੰ ਸਭ ਤੋਂ ਪਹਿਲਾਂ ਇਕਬਾਲ ਬਾਨੋ ਨੇ ਗਾਇਆ ਸੀ ਅਤੇ ਮਹਿੰਦੀ ਹਸਨ ਨੇ ਮਸ਼ਹੂਰ ਕੀਤਾ ਸੀ। [1] ਇਹ ਅਹਿਮਦ ਫਰਾਜ਼ ਨੇ ਲਿਖੀ ਹੈ। [2]

ਬੋਲ

[ਸੋਧੋ]


ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲੀਏ ਆ
ਆ ਫਿਰ ਸੇ ਮੁਝੇ ਛੋੜ ਕੇ ਜਾਨੇ ਕੇ ਲੀਏ ਆ

ਕੁਛ ਤੋ ਮਿਰੇ ਪਿੰਦਾਰ-ਏ-ਮੋਹੱਬਤ ਕਾ ਭਰਮ ਰਖ
ਤੂ ਭੀ ਤੋ ਕਭੀ ਮੁਝ ਕੋ ਮਨਾਨੇ ਕੇ ਲੀਏ ਆ

ਪਹਲੇ ਸੇ ਮਰਾਸਿਮ ਨ ਸਹੀ ਫਿਰ ਭੀ ਕਭੀ ਤੋ
ਰਸਮ-ਓ-ਰਹ-ਏ-ਦੁਨਿਯਾ ਹੀ ਨਿਭਾਨੇ ਕੇ ਲੀਏ ਆ

ਕਿਸ ਕਿਸ ਕੋ ਬਤਾਏਂਗੇ ਜੁਦਾਈ ਕਾ ਸਬਬ ਹਮ
ਤੂ ਮੁਝ ਸੇ ਖ਼ਫ਼ਾ ਹੈ ਤੋ ਜ਼ਮਾਨੇ ਕੇ ਲੀਏ ਆ

ਇਕ ਉਮ੍ਰ ਸੇ ਹੂੰ ਲੱਜ਼ਤ-ਏ-ਗਿਰ੍ਯਾ ਸੇ ਭੀ ਮਹਰੂਮ
ਐ ਰਾਹਤ-ਏ-ਜਾਂ ਮੁਝ ਕੋ ਰੁਲਾਨੇ ਕੇ ਲੀਏ ਆ

ਅਬ ਤਕ ਦਿਲ-ਏ-ਖ਼ੁਸ਼-ਫ਼ਹਮ ਕੋ ਤੁਝ ਸੇ ਹੈਂ ਉੱਮੀਦੇਂ
ਯੇ ਆਖ਼ਿਰੀ ਸ਼ਮਏਂ ਭੀ ਬੁਝਾਨੇ ਕੇ ਲੀਏ ਆ

ਹਵਾਲੇ

[ਸੋਧੋ]
  1. "Sufi maestros liven up Sunday - Times of India".
  2. "The Tribune - Magazine section - Saturday Extra". www.tribuneindia.com. Archived from the original on 2017-10-25. Retrieved 2021-02-28. {{cite web}}: Unknown parameter |dead-url= ignored (|url-status= suggested) (help)