ਮਾਨਸੀ ਸਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਨਸੀ ਸਲਵੀ
ਜਨਮ (1980-01-19) 19 ਜਨਵਰੀ 1980 (ਉਮਰ 44)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1996-ਹੁਣ
ਜੀਵਨ ਸਾਥੀਹੇਮੰਤ ਪ੍ਰਭੂ (m. 2005 , div. 2016)
ਬੱਚੇਓਮੀਸ਼ਾ

ਮਾਨਸੀ ਸਲਵੀ ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਭਿਨੇਤਰੀ ਹੈ। ਉਹ ਟੈਲੀਵਿਜ਼ਨ ਸ਼ੋਅ 'ਕੋਹੀ ਅਪਣਾ ਸਾ' (2001–2003), 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' (2012–2014), ਅਤੇ 'ਪਾਪਾ ਬਾਇ ਚਾਂਸ' ਆਦਿ ਵਿੱਚ ਆਪਣੀਆਂ ਭੂਮਿਕਾਵਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।

ਕਰੀਅਰ[ਸੋਧੋ]

ਸਲਵੀ ਨੇ ਸਟਾਰ ਪਲੱਸ ਦੇ 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' ਵਿਚ ਅਵੰਤਿਕਾ, ਆਦਿਤਿਆ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਉਸਨੇ ਛੋਟੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਜ਼ੀ ਟੀਵੀ ਦੇ ਪ੍ਰੋਗਰਾਮ 'ਆਸ਼ੀਰਵਾਦ' ਨਾਲ ਕੀਤੀ, ਇਸ ਤੋਂ ਬਾਅਦ ਉਸਨੇ ਏਕਤਾ ਕਪੂਰ ਦੇ 'ਕੋਹੀ ਅਪਣਾ ਸਾ' ਵਿੱਚ ਖੁਸ਼ੀ ਦੀ ਭੂਮਿਕਾ ਨਿਭਾਈ। 2005 ਵਿੱਚ ਉਹ ਸੀਰੀਅਲ 'ਸਾਰਥੀ' ਵਿੱਚ ਦਿਖਾਈ ਦਿੱਤੀ ਜਿਸ ਵਿੱਚ ਉਸਨੇ ਮਨਸਵੀ ਗੋਇੰਕਾ ਨਾਮ ਦਾ ਕਿਰਦਾਰ ਨਿਭਾਇਆ ਸੀ। ਉਸੇ ਸਾਲ ਉਸਨੇ ਮਰਾਠੀ ਪ੍ਰੋਡਕਸ਼ਨ ਲਤਾ ਨਾਰਵੇਕਰ ਦੁਆਰਾ ਪ੍ਰੋਡਿਊਸ ਕੀਤੀ ਫ਼ਿਲਮ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ, ਜੋ ਗਜੇਂਦਰ ਅਹੀਰੇ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ।

ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ[ਸੋਧੋ]

ਸਾਲ 2005 ਵਿਚ ਸਲਵੀ ਨੇ ਸਟਾਰ ਵਨ 'ਤੇ ਪ੍ਰਸਾਰਿਤ ਹੋਏ ਹਫ਼ਤਾਵਾਰੀ ਨਾਟਕ ਸਿਧਾਂਤ ਦੇ ਨਿਰਦੇਸ਼ਕ ਹੇਮੰਤ ਪ੍ਰਭੂ ਨਾਲ ਵਿਆਹ ਕੀਤਾ। ਪ੍ਰਭੂ ਨੇ ਟੀਵੀ ਸ਼ੋਅ ਸਤੀ...ਸਤਿਆ ਕੀ ਸ਼ਕਤੀ ਵਿਚ ਸਾਲਵੀ ਨੂੰ ਨਿਰਦੇਸ਼ਤ ਵੀ ਕੀਤਾ ਸੀ।[1] 2008 ਵਿਚ ਉਸਨੇ ਆਪਣੀ ਧੀ ਓਸ਼ੀਮਾ ਪ੍ਰਭੂ ਨੂੰ ਜਨਮ ਦਿੱਤਾ। 2016 ਵਿੱਚ ਮਾਨਸੀ ਅਤੇ ਹੇਮੰਤ ਦਾ ਤਲਾਕ ਹੋ ਗਿਆ।

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ[ਸੋਧੋ]

ਫ਼ਿਲਮਾਂ
ਸਾਲ ਸਿਰਲੇਖ ਭੂਮਿਕਾ ਭਾਸ਼ਾ
2006 ਆਈ ਸ਼ਪਥ. ..! ਗਾਰਗੀ ਦੇਵਕੀ ਦੇਸਾਈ ਮਰਾਠੀ
2011 ਸਦਰਕਸ਼ਨਾਯ ਏਸੀਪੀ ਵਿਦਿਆ ਪੰਡਿਤ ਮਰਾਠੀ
2011 ਖੇਲ ਮੰਡਾਲਾ ਸ਼ੀਤਲ ਮਰਾਠੀ
2013 ਆਸਾ ਮੀ ਆਸ਼ੀ ਤੀ ਰਹੇਆ ਮਰਾਠੀ

ਟੈਲੀਵਿਜ਼ਨ[ਸੋਧੋ]

ਸਾਲ ਨਾਮ ਭੂਮਿਕਾ ਨੋਟਸ
1996 ਕਹਾਂ ਸੇ ਕਹਾਂ ਤੱਕ ਸਹਿਯੋਗੀ ਭੂਮਿਕਾ
1998–2001 ਆਸ਼ੀਰਵਾਦ ਪ੍ਰੀਤੀ ਚੌਧਰੀ / ਪ੍ਰੀਤੀ ਵਿਜੇ ਮਾਨਸਿੰਘ ਮੁੱਖ ਭੂਮਿਕਾ
1999 ਆਹਟ-ਦ ਰੂਮਮੇਟ,ਭਾਗ 1 ਅਤੇ ਭਾਗ 2 ਐਪੀਸੋਡ 174–175 ਐਪੀਸੋਡਿਕ ਭੂਮਿਕਾ
ਐਕਸ ਜ਼ੋਨ - ਹੈਰਤ ਕਵਿਤਾ (ਐਪੀਸੋਡ 65)
1999–2000 ਕਰਤਵਿਆ ਪਦਮਾ ਮੁੱਖ ਭੂਮਿਕਾ
2000 ਆਭਲਮਿਆ
2001–2003 ਕੋਹੀ ਆਪਣਾ ਸ ਖੁਸ਼ੀ ਵਿਸ਼ਾਲ ਗਿੱਲ
2003 ਸਨ ਪਰੀ ਚੁਲਬੁਲੀ 229 ਸਹਿਯੋਗੀ ਭੂਮਿਕਾ
2003–2004 ਕੁਛ ਪਲ ਸਾਥ ਤੁਮ੍ਹਾਰਾ
ਆਵਾਜ਼-ਦਿਲ ਸੇ ਦਿਲ ਤਕ ਸਰਗਮ ਮੁੱਖ ਭੂਮਿਕਾ
2004 ਆਕ੍ਰੋਸ਼ ਸਹਿਯੋਗੀ ਭੂਮਿਕਾ
2004–2005 ਪ੍ਰਾਤਿਮਾ ਪ੍ਰੇਮਾ ਘੋਸ਼
2004–2006 ਸਾਰਥੀ ਮਨਸਵੀ ਸਤਿਆ ਗੋਇੰਕਾ
2006 ਸਤੀ...ਸਤਿਆ ਕੀ ਸ਼ਕਤੀ ਵਕੀਲ ਸਤੀ ਰਾਜ਼ਦਾਨ ਮੁੱਖ ਭੂਮਿਕਾ
ਵਿਰਾਸਤ ਗਾਰਗੀ ਕੁਨਾਲ ਖਰਬੰਦਾ ਸਹਿਯੋਗੀ ਭੂਮਿਕਾ
2007 ਅਸੰਭਵ ਸ਼ੁਭਰਾ ਆਦਿਨਾਥ ਸ਼ਾਸ਼ਤਰੀ ਮੁੱਖ ਭੂਮਿਕਾ
2007–2008 ਰਾਵਣ ਮੰਦੋਦਰੀ ਸਹਿਯੋਗੀ ਭੂਮਿਕਾ
2011 ਪਵਿਤਰ ਰਿਸ਼ਤਾ ਆਸਨਾ ਦਿਗਵਿਜੇ ਕੈਮਿਓ ਭੂਮਿਕਾ
2011–2012 ਏਕਚ ਹਯਾ ਜਨਮੀ ਜਨੁ[2] ਸ਼੍ਰੀਕਾਂਤ ਦੀ ਸਾਬਕਾ ਪਤਨੀ ਸਹਿਯੋਗੀ ਭੂਮਿਕਾ
2012 ਹਮ ਨੇ ਲੈ ਲੀ ਹੈ-ਸਪਥ ਵਕੀਲ ਤਨੀਸ਼ਾ
ਸਪਨੇ ਸੁਹਾਨੇ ਲੜ੍ਹਨਪਨ ਕੇ ਸਨੇਹਾ ਆਕਾਸ਼ ਕੁਮਾਰ ਕੈਮਿਓ ਭੂਮਿਕਾ
2012–2014 ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ ਅਵੰਤਿਕਾ ਦੀਵਾਨ / ਅਵੰਤਿਕਾ ਹਰੀਸ਼ ਕੁਮਾਰ ਸਹਿਯੋਗੀ ਭੂਮਿਕਾ
2013 ਹਮਾਰਾ ਹੀਰੋ ਸ਼ਕਤੀਮਾਨ ਗੀਤਾ ਵਿਸ਼ਵਾਸ ਮੁੱਖ ਭੂਮਿਕਾ
2014 ਔਰ ਪਿਆਰ ਹੋ ਗਿਆ ਮਾਨਸੀ ਕੈਮਿਓ ਭੂਮਿਕਾ
2015 ਡੋਲੀ ਅਰਮਾਨੋ ਕੀ ਉਰਮੀ ਇਸ਼ਾਨ ਮੁੱਖ ਭੂਮਿਕਾ
2015–2016 ਭਾਗੇ ਰੇ ਮਨ ਰੀਯਾ ਰਾਘਵ ਬਾਜਪਾਈ ਸਹਿਯੋਗੀ ਭੂਮਿਕਾ
2016 ਇਸ਼ਕਬਾਜ਼ ਕੇਤਕੀ ਵਿਕਰਮ ਰਾਣਾ ਕੈਮਿਓ ਭੂਮਿਕਾ
2017 ਏਕ ਅਸਥਾ ਐਸੀ ਭੀ ਲਕਸ਼ਮੀ ਗੋਵਿੰਦ ਅਗਰਵਾਲ ਸਹਿਯੋਗੀ ਭੂਮਿਕਾ
2017–2018 ਵੋ ਅਪਨਾ ਸਾ ਨਿਸ਼ਾ ਸਮਰ ਸ਼ੁਕਲਾ ਨਕਾਰਤਮਕ ਭੂਮਿਕਾ
2018 ਪਾਪਾ ਬਾਇ ਚਾਂਸ ਸੁਚਾਰਿਤਾ ਸ੍ਮਰਤ ਚੋਪੜਾ / ਸੁਚਾਰਿਤਾ ਹਰਮਨ ਬਤਰਾ ਸਹਿਯੋਗੀ ਭੂਮਿਕਾ
2021 ਕੇ ਗਾਡਿਲਾ ਤੇ ਰਾਤਰੀ? ਆਈਪੀਐਸ ਰੇਵਤੀਬੋਰਕਰ ਮੁੱਖ ਭੂਮਿਕਾ

ਅਵਾਰਡ[ਸੋਧੋ]

  • ਕਲਾਕਾਰ ਅਵਾਰਡ 2002 ਸਰਬੋਤਮ ਅਭਿਨੇਤਰੀ ਲਈ - ਕੋਹੀ ਅਪਣਾ ਸਾ
  • ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਜ਼ੀ ਗੋਲਡ ਅਵਾਰਡ 2013 - ਪਿਆਰਾ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ

ਹਵਾਲੇ[ਸੋਧੋ]

  1. Padukone, Chaitanya (26 May 2006). "Hubby calls the shots for Manasi". Daily News and Analysis. Retrieved 1 January 2013.
  2. "Zee Marathi brings a brand new show EKACH HYA JANMI JANU". Glamgold Dot Com (in ਅੰਗਰੇਜ਼ੀ). 2011-07-28. Archived from the original on 2020-01-25. Retrieved 2020-01-25. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]