ਮਾਨ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਨ ਕੌਰ (ਜਨਮ 1 ਮਾਰਚ 1916) ਇੱਕ ਭਾਰਤੀ ਟ੍ਰੈਕ-ਐਂਡ-ਫੀਲਡ ਅਥਲੀਟ ਹੈ। ਉਸ ਨੇ ਕਈ ਪ੍ਰਕਾਰ ਦੇ ਸਮਾਗਮਾਂ ਲਈ 100 ਤੋਂ ਵੱਧ ਸਾਲ ਪੁਰਾਣੀਆਂ ਸ਼੍ਰੇਣੀਆਂ ਵਿੱਚ ਵਿਸ਼ਵ ਰਿਕਾਰਡ ਬਣਾਏ। ਮਾਨ ਕੌਰ ਨੇ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਈ ਸੋਨੇ ਦੇ ਤਗਮਿਆਂ 'ਤੇ ਜਿੱਤ ਪ੍ਰਾਪਤ ਕੀਤੀ।[1][2][3] 2017 ਦੀਆਂ ਵਰਲਡ ਮਾਸਟਰ ਖੇਡਾਂ ਵਿੱਚ, ਕੌਰ ਨੇ ਆਪਣੇ ਹੀ ਵਿਸ਼ਵ ਰਿਕਾਰਡ, ਜੋ ਉਸਨੇ ਪਿਛਲੇ ਸਾਲਾਂ ਵਿੱਚ ਸਥਾਪਿਤ ਕੀਤਾ, ਵਿੱਚ ਸੁਧਾਰ ਦੀ ਉਮੀਦ ਨਾਲ, 'ਚ ਨਿਯਮਤ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਵਿੱਚ ਸਿਖਲਾਈ ਦਿੱਤੀ। ਉਸ ਦਾ ਕੋਚ ਉਸ ਦਾ ਲੜਕਾ ਗੁਰਦੇਵ ਸਿੰਘ, ਉਮਰ 79 ਸਾਲ, ਸੀ। [4]

ਹਵਾਲੇ[ਸੋਧੋ]