ਮਾਰੀਆ ਰਾਚਿਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰੀਆ ਰਾਚਿਡ
María Rachid.png
ਦਫ਼ਤਰ ਵਿੱਚ
10 ਦਸੰਬਰ 2011 – 9 ਦਸੰਬਰ 2015
ਨਿੱਜੀ ਜਾਣਕਾਰੀ
ਜਨਮ (1974-11-08) ਨਵੰਬਰ 8, 1974 (ਉਮਰ 45)
ਮਰਸੇਡਸ, ਬੁਏਨਸ ਏਰੀਸ, ਅਰਜਨਟੀਨਾ
ਕੌਮੀਅਤਅਰਜਨਟੀਨਾ
ਸਿਆਸੀ ਪਾਰਟੀਫਰੰਟ ਫਾਰ ਵਿਕਟਰੀ
ਰਿਹਾਇਸ਼ਬੁਏਨਸ ਏਰੀਸ, ਅਰਜਨਟੀਨਾ

ਮਾਰੀਆ ਰਾਚਿਡ (ਜਨਮ 8 ਨਵੰਬਰ 1974) ਅਰਜਨਟੀਨਾ ਵਿੱਚ ਮਨੁੱਖੀ ਅਧਿਕਾਰ ਖੇਤਰ ਦੀ ਸਮਾਜਿਕ ਨੇਤਾ ਅਤੇ ਸਮੂਹਕ ਐਲ.ਜੀ.ਬੀ.ਟੀ. ਕਮਿਉਨਿਟੀ ਦੀ ਕਾਰਕੁੰਨ ਹੈ। ਉਸਨੇ ਦਸੰਬਰ 2010 ਤੋਂ[1] 10[1] ਜੂਨ 2011 ਤੱਕ ਜ਼ੈਨੋਫੋਬੀਆ ਅਤੇ ਨਸਲਵਾਦ ਵਿਰੁੱਧ ਰਾਸ਼ਟਰੀ ਸੰਸਥਾ ਦੀ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ, ਜਦੋਂ ਉਹ 10 ਜੁਲਾਈ, 2011 ਦੀਆਂ ਚੋਣਾਂ ਵਿੱਚ ਬੁਏਨਸ ਆਇਰਸ ਸਿਟੀ ਵਿਧਾਨ ਸਭਾ ਲਈ ਚੁਣੀ ਗਈ ਸੀ ਅਤੇ ਉਸਨੇ ਦਸੰਬਰ 10 ਨੂੰ ਅਹੁਦਾ ਸੰਭਾਲਿਆ ਸੀ।[2][3]

ਹਵਾਲੇ[ਸੋਧੋ]