ਸਮੱਗਰੀ 'ਤੇ ਜਾਓ

ਮਾਰੂਥਲੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2001 ਦੀ ਸੈਟੇਲਾਈਟ ਤਸਵੀਰ ਵਿੱਚ ਚਾਡ ਝੀਲ ਜਿੱਥੇ ਨੀਲਾ ਰੰਗ ਅਸਲ ਝੀਲ ਦਾ ਹੈ। '60 ਦੇ ਦਹਾਕਿਆਂ ਤੋਂ ਲੈ ਕੇ ਇਹ ਝੀਲ 94% ਨਾਲ ਸੁੰਗੜ ਚੁੱਕੀ ਹੈ।[1]

ਮਾਰੂਥਲੀਕਰਨ ਇੱਕ ਤਰ੍ਹਾਂ ਦਾ ਜ਼ਮੀਨੀ ਨਿਘਾਰ ਹੁੰਦਾ ਹੈ ਜਿਸ ਵਿੱਚ ਖ਼ੁਸ਼ਕ ਭੋਂ ਵਾਲ਼ਾ ਇਲਾਕਾ ਹੋਰ ਵੀ ਮਾਰੂ ਬਣ ਜਾਂਦਾ ਹੈ ਅਤੇ ਆਮ ਤੌਰ 'ਤੇ ਆਪਣੇ ਪਾਣੀ ਦੇ ਸੋਮੇ ਅਤੇ ਜੰਗਲੀ ਅਤੇ ਜੜ੍ਹ ਜੀਵਨ ਗੁਆ ਬੈਠਦਾ ਹੈ।[2] ਇਹਦੇ ਪਿੱਛੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਪੌਣਪਾਣੀ ਤਬਦੀਲੀ ਅਤੇ ਮਨੁੱਖੀ ਕਾਰਵਾਈਆਂ।[3] ਮਾਰੂਥਲੀਕਰਨ ਸੰਸਾਰ ਦੀ ਇੱਕ ਅਹਿਮ ਪਰਿਆਵਰਨੀ ਅਤੇ ਵਾਤਾਵਰਨੀ ਉਲਝਣ ਹੈ।[4]

ਹਵਾਲੇ[ਸੋਧੋ]

  1. Mayell, Hillary (April 26, 2001). "Shrinking African Lake Offers Lesson on Finite Resources". National Geographic News. Retrieved 20 June 2011.
  2. Geist (2005), p. 2
  3. "Sustainable development of drylands and combating desertification". Retrieved 21 June 2016.
  4. Geist (2005), p. 4

ਬਾਹਰਲੇ ਜੋੜ[ਸੋਧੋ]