ਸਮੱਗਰੀ 'ਤੇ ਜਾਓ

ਮਾਲ ਰੋਡ, ਮਨਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਨਾਲੀ ਵਿੱਚ ਸ਼ਾਮ ਨੂੰ ਮਾਲ ਰੋਡ

ਮਾਲ ਰੋਡ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮਨਾਲੀ ਦੀ ਮੁੱਖ ਗਲੀ ਹੈ। ਨਗਰ ਨਿਗਮ, ਫਾਇਰ ਸਰਵਿਸ ਦੇ ਦਫ਼ਤਰ ਅਤੇ ਪੁਲਿਸ ਹੈੱਡਕੁਆਰਟਰ ਇੱਥੇ ਸਥਿਤ ਹਨ। ਇਸ ਗਲੀ ਵਿੱਚ ਐਮਰਜੈਂਸੀ ਵਾਹਨਾਂ ਨੂੰ ਛੱਡ ਕੇ ਆਟੋਮੋਬਾਈਲ ਲਿਜਾਣ ਦੀ ਇਜਾਜ਼ਤ ਨਹੀਂ ਹੈ।

ਮਾਲ ਰੋਡ 'ਤੇ ਬਹੁਤ ਸਾਰੇ ਸ਼ੋਅਰੂਮ, ਡਿਪਾਰਟਮੈਂਟ ਸਟੋਰ, ਦੁਕਾਨਾਂ, ਰੈਸਟੋਰੈਂਟ ਅਤੇ ਕੈਫੇ ਹਨ। ਇੱਕ ਹਿਮਾਚਲ ਏਮਪੋਰੀਅਮ ਜਿਥੇ ਹਿਮਾਚਲ ਪ੍ਰਦੇਸ਼ ਦੇ ਹੈਂਡੀਕਰਾਫਟ ਉਤਪਾਦ ਜਿਵੇਂ ਸਥਾਨਕ ਤੌਰ 'ਤੇ ਡਿਜ਼ਾਈਨ ਕੀਤੇ ਊਨੀ ਕੱਪੜੇ, ਬ੍ਰਾਂਡਡ ਕੱਪੜੇ, ਮਿੱਟੀ ਦੇ ਬਰਤਨ ਦੀਆਂ ਵਸਤੂਆਂ, ਲੱਕੜ ਦੇ ਉਤਪਾਦ ਅਤੇ ਗਹਿਣੇਮਿਲ਼ਦੇ ਹਨ।

ਹਵਾਲੇ

[ਸੋਧੋ]