ਸਮੱਗਰੀ 'ਤੇ ਜਾਓ

ਮਾਹ ਲਕ਼ਾ ਬਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਹ ਲਕ਼ਾ ਬਾਈ
ਮਾਹ ਲਕ਼ਾ ਬਾਈ ਦਾ ਚਿੱਤਰ
ਮਾਹ ਲਕ਼ਾ ਬਾਈ ਦਾ ਚਿੱਤਰ
ਜਨਮ7 ਅਪ੍ਰੈਲ 1768
ਹੈਦਰਾਬਾਦ, ਭਾਰਤ
ਮੌਤ1824 (ਉਮਰ 55–56)
ਹੈਦਰਾਬਾਦ, ਭਾਰਤ
ਕਿੱਤਾਕਵਿਤਰੀ
ਰਾਸ਼ਟਰੀਅਤਾਭਾਰਤੀ
ਸ਼ੈਲੀਗ਼ਜ਼ਲ

ਮਾਹ ਲਕ਼ਾ ਬਾਈ (7 ਅਪ੍ਰੈਲ 1768 – 1824), ਜਨਮ ਚੰਦਾ ਬੀਬੀ, ਅਤੇ ਕਈ ਵਾਰ ਮਾਹ ਲਾਕ਼ਾ ਬਾਈ ਵੀ ਆਖਿਆ ਜਾਂਦਾ ਹੈ, ਹੈਦਰਾਬਾਦ ਵਿੱਚ ਸਥਿਤ ਇੱਕ ਭਾਰਤੀ 18ਵੀਂ ਸਦੀ ਦੀ ਉਰਦੂ ਕਵੀ, ਦਰਬਾਰੀ ਅਤੇ ਸਮਾਜ ਸੇਵਿਕਾ ਸੀ। ਉਹ ਨਿਜ਼ਾਮ ਹੈਦਰਾਬਾਦ ਦੇ ਦਰਬਾਰ ਵਿਚ ਸ਼ਾਹੀ ਰੱਕਾਸਾ ਸੀ। 1824 ਵਿੱਚ, ਉਹ ਪਹਿਲੀ ਮਹਿਲਾ ਕਵੀ ਬਣੀ ਜਿਸਦਾ ਇੱਕ ਦੀਵਾਨ (ਕਵਿਤਾਵਾਂ ਦਾ ਸੰਗ੍ਰਹਿ) ਗੁਲਜ਼ਾਰ-ਏ-ਮਾਹਲਕ਼ਾ ਨਾਮਕ ਉਰਦੂ ਗ਼ਜ਼ਲਾਂ ਦਾ ਇੱਕ ਸੰਗ੍ਰਹਿ ਸੀ, ਜੋ ਉਸਦੀ ਮੌਤ ਉਪਰੰਤ ਪ੍ਰਕਾਸ਼ਿਤ ਹੋਇਆ। ਉਹ ਇੱਕ ਅਜਿਹੇ ਸਮੇਂ ਵਿੱਚ ਰਹਿੰਦੀ ਸੀ ਜਦੋਂ ਦੱਖਿਨੀ (ਉਰਦੂ ਦਾ ਇੱਕ ਸੰਸਕਰਨ) ਬਹੁਤ ਜ਼ਿਆਦਾ ਫ਼ਾਰਸੀ ਉਰਦੂ ਵਿੱਚ ਤਬਦੀਲੀ ਕਰ ਰਿਹਾ ਸੀ। ਉਸਦੇ ਸਾਹਿਤਕ ਯੋਗਦਾਨ ਤੋਂ ਦੱਖਣੀ ਭਾਰਤ ਵਿੱਚ ਕਈ ਭਾਸ਼ਾਈ ਪਰਿਵਰਤਨ ਵਾਪਰੇ ਸਨ। ਉਸਨੇ ਦੱਖਣੀ ਪਠਾਰ ਦੀਆਂ ਔਰਤ ਵੇਸਵਾਵਾਂ ਨੂੰ ਪ੍ਰਭਾਵਿਤ ਕੀਤਾ ਸੀ; ਨਿਜ਼ਾਮ, ਹੈਦਰਾਬਾਦ ਨੇ ਉਸਨੂੰ ਓਮਾਰਾਹ (ਸਭ ਤੋਂ ਉੱਚਾ ਅਹੁਦਾ) ਦੇ ਖ਼ਿਤਾਬ ਨਾਲ਼ੋਂ ਨਵਾਜ਼ਿਆ ਸੀ। 2010 ਵਿੱਚ, ਹੈਦਰਾਬਾਦ ਵਿੱਚ ਉਸਦੀ ਯਾਦ ਵਿੱਚ, ਇੱਕ ਮਕਬਰਾ ਬਣਾਇਆ,  ਜਿਸਨੂੰ ਯੂਨਾਈਟਿਡ ਸਟੇਟ ਦੀ ਫੈਡਰਲ ਸਰਕਾਰ ਦੁਆਰਾ ਦਾਨ ਕੀਤੇ ਫੰਡਾਂ ਦੀ ਵਰਤੋਂ ਨਾਲ ਪੁਨਰ ਸਥਾਪਿਤ ਕੀਤਾ ਗਿਆ ਸੀ।

ਜੀਵਨ

[ਸੋਧੋ]

ਮਹਾ ਲਕ਼ਾ ਬਾਈ ਅਜੋਕੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਵਿੱਚ 7 ਅਪ੍ਰੈਲ 1768 ਨੂੰ ਪੈਦਾ ਹੋਈ ਸੀ। ਉਸ ਦਾ ਅਸਲ ਨਾਂ ਚੰਦਾ ਬਾਈ ਸੀ।[1][2] ਉਸਦੀ ਮਾਂ ਰਾਜ ਕੁੰਵਰ ਸੀ - ਰਾਜਪੁਤਾਨਾ ਤੋਂ ਪਰਵਾਸ ਕਰਨ ਵਾਲੀ ਇੱਕ ਦਰਬਾਰੀ ਸੀ,[3] ਅਤੇ ਪਿਤਾ ਬਹਾਦੁਰ ਖਾਨ ਸੀ, ਉਹ ਮੁਗਲ ਸਮਰਾਟ ਮੁਹੰਮਦ ਸ਼ਾਹ ਦੇ ਦਰਬਾਰ ਵਿੱਚ ਮਾਨਸਬਰ ਦੇ ਤੌਰ ਤੇ ਸੇਵਾ ਕਰਦਾ ਸੀ। [4]

ਨਮੂਨਾ ਕਲਾਮ

[ਸੋਧੋ]

ਨ ਗੁਲ ਸੇ ਹੈ ਗ਼ਰਜ਼ ਤੇਰੇ ਨ ਹੈ ਗੁਲਜ਼ਾਰ ਸੇ ਮਤਲਬ

ਰਖਾ ਚਸ਼ਮ-ਏ-ਨਜ਼ਰ ਸ਼ਬਨਮ ਮੇਂ ਅਪਨੇ ਯਾਰ ਸੇ ਮਤਲਬ

ਯੇ ਦਿਲ ਦਾਮ-ਏ-ਨਿਗਹ ਮੇਂ ਤਰਕ ਕੇ ਬਸ ਜਾ ਹੀ ਅਟਕਾ ਹੈ

ਬਰ ਆਵੇ ਕਿਸ ਤਰਹ ਅੱਲ੍ਹਾ ਅਬ ਖ਼ੂੰ-ਖ਼੍ਵਾਰ ਸੇ ਮਤਲਬ

ਬ-ਜੁਜ਼ ਹਕ਼ ਕੇ ਨਹੀਂ ਹੈ ਗ਼ੈਰ ਸੇ ਹਰਗਿਜ਼ ਤਵੱਕ਼ੋ ਕੁਛ

ਮਗਰ ਦੁਨਿਯਾ ਕੇ ਲੋਗੋਂ ਮੇਂ ਮੁਝੇ ਹੈ ਪ੍ਯਾਰ ਸੇ ਮਤਲਬ

ਨ ਸਮਝਾ ਹਮ ਕੋ ਤੂ ਨੇ ਯਾਰ ਐਸੀ ਜਾਂ-ਫ਼ਿਸ਼ਾਨੀ ਪਰ

ਭਲਾ ਪਾਵੇਂਗੇ ਐ ਨਾਦਾੰ ਕਿਸੀ ਹੁਸ਼੍ਯਾਰ ਸੇ ਮਤਲਬ

ਚੰਦਾ ਕੋ ਤਮਅ ਜੰਨਤ ਕੀ ਨੇ ਖ਼ੌਫ਼-ਏ-ਜਹੰਨਮ ਹੈ

ਰਹੇ ਹੈ ਦੋ-ਜਹਾਂ ਮੇਂ ਹੈਦਰ-ਏ-ਕਰਾਰ ਸੇ ਮਤਲਬ

ਇਹ ਵੀ ਦੇਖੋ

[ਸੋਧੋ]

ਇਹ ਵੀ ਪੜ੍ਹੋ

[ਸੋਧੋ]
  • Scott, Kugle (2010). "Mah Laqa Bai and Gender: The Language, Poetry, and Performance of a Courtesan in Hyderabad". Comparative Studies of South Asia, Africa and the Middle East. 30 (3): 365–385. doi:10.1215/1089201x-2010-020.
  • Scott, Kugle (May 2010). "Mah Laqa Bai and Gender: The Origins of Hyderabad's Most Famous Courtesan and Her Family" (PDF). The Journal for Deccan Studies at Hyderabad, India. 8 (1): 33–58.[permanent dead link]
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
  • Stewart, Courtney A.Stewart (2015). "Feminine Power of the Deccan: Chand Bibi and Mah Laqa Bai Chanda". Retrieved 1 August 2016. {{cite journal}}: Cite journal requires |journal= (help)
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.

ਉਰਦੂ ਪੜ੍ਹਤ: 521–2 

  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.

ਹਵਾਲੇ

[ਸੋਧੋ]
  1. "MNC to help restore Chanda tomb charm". The Times of India. 20 August 2010. Archived from the original on 15 ਜੁਲਾਈ 2014. Retrieved 4 April 2013. {{cite news}}: Unknown parameter |dead-url= ignored (|url-status= suggested) (help)
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
  3. Shahid, Sajjad (30 December 2012). "The elite performer". The Times of India. Archived from the original on 16 ਫ਼ਰਵਰੀ 2013. Retrieved 4 April 2013. {{cite web}}: Unknown parameter |dead-url= ignored (|url-status= suggested) (help)
  4. "Latif's Forgotten salutes women". Hindustan Times. 8 March 2011. Archived from the original on 8 ਜੂਨ 2013. Retrieved 13 April 2013. {{cite news}}: Unknown parameter |dead-url= ignored (|url-status= suggested) (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਕੜੀਆਂ

[ਸੋਧੋ]