ਮਾਹ ਲਾਕ਼ਾ ਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਹ ਲਾਕ਼ਾ ਬਾਈ
ਮਾਹ ਲਾਕ਼ਾ ਬਾਈ ਦਾ ਚਿੱਤਰ
ਜਨਮ7 ਅਪ੍ਰੈਲ 1768
ਹੈਦਰਾਬਾਦ, ਭਾਰਤ
ਮੌਤ1824 (ਉਮਰ 55–56)
ਹੈਦਰਾਬਾਦ, ਭਾਰਤ
ਕੌਮੀਅਤਭਾਰਤੀ
ਕਿੱਤਾਕਵਿਤਰੀ
ਪ੍ਰਭਾਵਿਤ ਕਰਨ ਵਾਲੇਸਿਰਾਜ ਔਰੰਗਾਬਾਦੀ
ਪ੍ਰਭਾਵਿਤ ਹੋਣ ਵਾਲੇਉਰਦੂ ਕਵਿਤਾ
ਵਿਧਾਗ਼ਜ਼ਲ

ਮਾਹ ਲਾਕ਼ਾ ਬਾਈ (7 ਅਪ੍ਰੈਲ 1768 – 1824), ਜਨਮ ਚੰਦਾ ਬੀਬੀ, ਅਤੇ ਕਈ ਵਾਰ ਮਾਹ ਲਾਕ਼ਾ ਬਾਈ ਵੀ ਆਖਿਆ ਜਾਂਦਾ ਹੈ, ਹੈਦਰਾਬਾਦ ਵਿੱਚ ਸਥਿਤ ਇੱਕ ਭਾਰਤੀ 18ਵੀਂ ਸਦੀ ਦੀ ਉਰਦੂ ਕਵੀ, ਇੱਕ ਦਰਬਾਰੀ ਅਤੇ ਸਮਾਜ ਸੇਵਿਕਾ ਸੀ। 1824 ਵਿੱਚ, ਉਹ ਪਹਿਲੀ ਮਹਿਲਾ ਕਵੀ ਬਣੀ ਜਿਸਦਾ ਆਪਣੇ ਕੰਮ ਲਈ ਇੱਕ ਦੀਵਾਨ (ਕਵਿਤਾਵਾਂ ਦਾ ਸੰਗ੍ਰਹਿ) ਲਾਇਆ, ਗੁਲਜ਼ਾਰ-ਏ-ਮਾਹਲਾਕ਼ਾ ਨਾਮਕ ਉਰਦੂ ਗ਼ਜ਼ਲਾਂ ਦਾ ਇੱਕ ਸੰਗ੍ਰਹਿ ਸੀ, ਜੋ ਉਸਦੀ ਮੌਤ ਉਪਰੰਤ ਪ੍ਰਕਾਸ਼ਿਤ ਹੋਇਆ। ਉਹ ਇੱਕ ਅਜਿਹੇ ਸਮੇਂ ਵਿੱਚ ਰਹਿੰਦੀ ਸੀ ਜਦੋਂ ਦੱਖਿਨੀ (ਉਰਦੂ ਦਾ ਇੱਕ ਸੰਸਕਰਨ) ਬਹੁਤ ਜ਼ਿਆਦਾ ਫ਼ਾਰਸੀ ਉਰਦੂ ਵਿੱਚ ਤਬਦੀਲੀ ਕਰ ਰਿਹਾ ਸੀ। ਉਸਦੇ ਸਾਹਿਤਕ ਯੋਗਦਾਨ ਤੋਂ ਦੱਖਣੀ ਭਾਰਤ ਵਿੱਚ ਕਈ ਭਾਸ਼ਾਈ ਪਰਿਵਰਤਨ ਵਾਪਰੇ ਸਨ। ਉਸਨੇ ਦੱਖਣੀ ਪਠਾਰ ਦੀਆਂ ਔਰਤ ਵੇਸਵਾਵਾਂ ਨੂੰ ਪ੍ਰਭਾਵਿਤ ਕੀਤਾ ਸੀ; ਨਿਜ਼ਾਮ, ਹੈਦਰਾਬਾਦ ਦੇ ਸ਼ਾਸਕ, ਨੇ ਉਸਨੂੰ ਓਮਾਰਾਹ (ਸਭ ਤੋਂ ਉੱਚੀ ਅਹੁਦਾ) ਲਈ ਨਿਯੁਕਤ ਕੀਤਾ। 2010 ਵਿੱਚ, ਹੈਦਰਾਬਾਦ ਵਿੱਚ ਉਸਦੀ ਯਾਦ ਵਿੱਚ, ਇੱਕ ਮਕਬਰਾ ਬਣਾਇਆ,  ਜਿਸਨੂੰ ਯੂਨਾਈਟਿਡ ਸਟੇਟ ਦੀ ਫੈਡਰਲ ਸਰਕਾਰ ਦੁਆਰਾ ਦਾਨ ਕੀਤੇ ਫੰਡਾਂ ਦੀ ਵਰਤੋਂ ਨਾਲ ਪੁਨਰ ਸਥਾਪਿਤ ਕੀਤਾ ਗਿਆ ਸੀ।

ਜੀਵਨ[ਸੋਧੋ]

ਮਹਾ ਲਾਕ਼ਾ ਬਾਈ ਅਜੋਕੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਵਿੱਚ 7 ਅਪ੍ਰੈਲ 1768 ਨੂੰ ਚੰਦ ਬੀਬੀ ਦੇ ਤੌਰ ਤੇ ਪੈਦਾ ਹੋਈ ਸੀ।[1][2] ਉਸਦੀ ਮਾਂ ਰਾਜ ਕੁੰਵਰ ਸੀ - ਰਾਜਪੁਤਾਨਾ ਤੋਂ ਪਰਵਾਸ ਕਰਨ ਵਾਲੀ ਇੱਕ ਦਰਬਾਰੀ ਸੀ,[3] ਅਤੇ ਪਿਤਾ ਬਹਾਦੁਰ ਖਾਨ ਸੀ, ਉਹ ਮੁਗਲ ਸਮਰਾਟ ਮੁਹੰਮਦ ਸ਼ਾਹ ਦੇ ਦਰਬਾਰ ਵਿੱਚ ਮਾਨਸਬਰ ਦੇ ਤੌਰ ਤੇ ਸੇਵਾ ਕਰਦਾ ਸੀ। [4]

ਇਹ ਵੀ ਦੇਖੋ[ਸੋਧੋ]

ਇਹ ਵੀ ਪੜ੍ਹੋ[ਸੋਧੋ]

ਉਰਦੂ ਪੜ੍ਹਤ[5]:521–2

  • Azmi, Rahat (1998). Mah Laqa:Halat e zindage ma dewan (Mah Laqa: Account of her life with poetical compositions) (in Urdu). Hyderabad: Bazm i Gulistan i Urdu. 
  • Ghulam Samdani, Maulawi (1906). Hayat i Mah Laqa (Life of Mah Laqa) (in Urdu). Hyderabad: Matba Nizam. 
  • Rizvi, Shafqat (1990). Divan-e Mahlaqa Bai Chanda (in Urdu). Lahore: Majlis-e-taraqqi-e-adab. 

ਹਵਾਲੇ[ਸੋਧੋ]

  1. "MNC to help restore Chanda tomb charm". The Times of India. 20 August 2010. Retrieved 4 April 2013. 
  2. Tharu, Susie J; Lalita, ke (1991). Women Writing in India. New York: The Feminist Press. ISBN 978-1-55861-027-9. 
  3. Shahid, Sajjad (30 December 2012). "The elite performer". The Times of India. Retrieved 4 April 2013. 
  4. "Latif's Forgotten salutes women". Hindustan Times. 8 March 2011. Retrieved 13 April 2013. 
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Tahera

ਬਾਹਰੀ ਕੜੀਆਂ[ਸੋਧੋ]