ਮਿਆ ਖ਼ਲੀਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਆ ਖ਼ਲੀਫ਼ਾ
ਮੂਲ ਨਾਮميا خليفة
ਜਨਮ(1993-02-10)ਫਰਵਰੀ 10, 1993
(age 27)[1]
ਬੈਰੂਤ, ਲਿਬਨਾਨ
ਰਿਹਾਇਸ਼ਔਸਟਿਨ, ਟੇਕਸਿਸ, ਯੂ.ਐਸ.
ਰਾਸ਼ਟਰੀਅਤਾਸੰਯੁਕਤ ਰਾਜ ਅਮਰੀਕਾ
ਹੋਰ ਨਾਂਮਮਿਆ ਕੈਲਿਸਤਾ[1]
ਪੇਸ਼ਾ
ਸਰਗਰਮੀ ਦੇ ਸਾਲ2014–2015
ਪ੍ਰਸਿੱਧੀ ਦਸੰਬਰ 2014 ਵਿੱਚ, ਪੌਰਨਹਬ ਉੱਪਰ ਨੰਬਰ. 1
ਕੱਦ5 ਫ਼ੁੱਟ 2 ਇੰਚ (1.57 ਮੀ)[1]
ਭਾਰ121 lb (55 kg; 8.6 st)[1]
ਵੈੱਬਸਾਈਟmiakhalifa.com
No. of adult films23 (per IAFD)[2]

ਮਿਆ ਖ਼ਲੀਫ਼ਾ (ਅਰਬੀ: ميا خليفة; ਜਨਮ 10 ਫਰਵਰੀ, 1993), ਜਾਂ ਮਿਆ ਕੈਲਿਸਤਾ, ਇੱਕ ਲੇਬਨਾਨੀ ਅਮਰੀਕੀ ਸੋਸ਼ਲ ਮੀਡੀਆ ਸ਼ਖ਼ਸੀਅਤ ਅਤੇ ਵੈਬਕੈਮ ਮਾਡਲ, ਹੈ ਜਿਸਨੇ 2014 ਤੋਂ 2015 ਤੱਕ ਆਪਣਾ ਵਧੀਆ ਅਤੇ ਸਫ਼ਲ ਕੈਰੀਅਰ ਬਤੌਰ ਪੌਰਨੋਗ੍ਰਾਫਿਕ ਅਭਿਨੇਤਰੀ ਕਾਇਮ ਕੀਤਾ।

ਮਿਆ ਦਾ ਜਨਮ ਬੈਰੂਤ ਵਿੱਚ ਹੋਇਆ, ਖਲੀਫ਼ਾ 2000 ਵਿੱਚ, ਸੰਯੁਕਤ ਰਾਜ ਅਮਰੀਕਾ ਵਿੱਚ ਚਲੀ ਗਈ। ਇਸਨੇ ਪੌਰਨੋਗ੍ਰਾਫੀ ਵਿੱਚ ਅਦਾਕਾਰੀ ਅਕਤੂਬਰ 2014 ਵਿੱਚ ਸ਼ੁਰੂ ਕੀਤੀ ਅਤੇ ਦਸੰਬਰ ਦੀ ਦਰਜੇਬੰਦੀ ਵਿੱਚ ਇਹ ਨੰਬਰ 1 ਵੈਬਸਾਈਟ ਪੌਰਨਹਬ ਪ੍ਰਫਾਮਰ ਦੀ ਉਪਾਧੀ ਪ੍ਰਾਪਤ ਕੀਤੀ। ਇਸਦੇ ਕੈਰੀਅਰ ਦੀ ਚੌਣ ਕਾਰਨ ਇਹ ਕੇਂਦਰੀ ਪੂਰਬ ਵਿੱਚ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹੀ ਹੈ ਹੈ, ਖਾਸ ਕਰਕੇ ਇੱਕ ਵੀਡੀਓ ਕਾਰਨ ਵਧੇਰੇ ਵਿਵਾਦ ਹੋਏ ਜਿਸ ਵਿੱਚ ਇਸਨੇ ਇਸਲਾਮੀ ਹਿਜਾਬ ਪਾ ਕੇ ਲਿੰਗੀ ਕਿਰਿਆਵਾਂ ਕੀਤੀਆਂ। ਇਸਨੇ ਪੌਰਨੋਗ੍ਰਾਫਿਕ ਇੰਡਸਟਰੀ ਤੋਂ ਨਿਰਾਸ਼ ਹੋਕੇ ਇਸ ਕਿੱਤੇ ਨੂੰ ਤਿੰਨ ਮਹੀਨੇ ਬਾਅਦ ਛੱਡ ਦਿੱਤਾ।

ਸ਼ੁਰੂਆਤੀ ਜੀਵਨ[ਸੋਧੋ]

ਖਲੀਫ਼ਾ ਬੇਰੂਤ, ਲੇਬਨਾਨ ਵਿੱਚ ਪੈਦਾ ਹੋਈ ਅਤੇ 2000 ਵਿੱਚ ਦੇ ਆਪਣੇ ਪਰਿਵਾਰ ਨਾਲ ਸੰਯੁਕਤ ਰਾਜ ਅਮਰੀਕਾ ਚਲੀ ਗਈ।[3] ਇਸਦਾ ਪਰਿਵਾਰ ਕੈਥੋਲਿਕ ਹੈ ਅਤੇ ਇਹ ਜਿਸ ਧਰਮ ਵਿੱਚ ਵੱਡੀ ਹੋਈ ਸੀ, ਹਾਲਾਂਕਿ ਇਹ ਉਸ ਧਰਮ ਦਾ ਹੁਣ ਅਭਿਆਸ ਨਹੀਂ ਕਰ ਰਹੀ।

ਪੌਰਨੋਗ੍ਰਾਫਿਕ ਕੈਰੀਅਰ[ਸੋਧੋ]

ਖਲੀਫ਼ਾ ਨੇ ਪੌਰਨੋਗ੍ਰਾਫਿਕ ਉਦਯੋਗ ਵਿੱਚ, ਅਕਤੂਬਰ 2014 ਵਿੱਚ ਪੈਰ ਪਾਇਆ।[4] ਇਹ ਵੱਟਅਬਰਗਰ ਨਾਂ ਦੀ ਜਗ੍ਹਾਂ ਉੱਪਰ ਕੰਮ ਕਰਦੀ ਸੀ ਜਦੋਂ ਇਸਦੇ ਇੱਕ ਗਾਹਕ ਨੇ ਪੌਰਨੋਗ੍ਰਾਫਿਕ ਫ਼ਿਲਮਾਂ ਲਈ।[5][6] 22 ਸਾਲਾਂ ਦੀ ਖਲੀਫ਼ਾ ਨੇ ਕਾਮੁਕ ਫ਼ਿਲਮਾਂ ਦੀ ਸਾਇਟ ਪੌਰਨਹਬ ਉੱਪਰ ਇਸਨੇ ਆਪਣੀ ਪਰਫ਼ਾਰਮੈਂਸ ਲਈ 1.5 ਲੱਖ ਵਿਊ ਮਿਲੇ। 28 ਦਸੰਬਰ ਵਿੱਚ, ਇਸਨੂੰ ਪੌਰਨਹਬ ਵੈਬਸਾਈਟ ਉੱਪਰ ਨੰਬਰ 1 ਦਾ ਅਹੁਦਾ ਮਿਲਿਆ।[7]

ਨਿੱਜੀ ਜ਼ਿੰਦਗੀ[ਸੋਧੋ]

ਖਲੀਫ਼ਾ ਮਿਆਮੀ, ਫਲੋਰੀਡਾ ਦੀ ਵਸਨੀਕ ਸੀ, ਆਪਣੇ ਪੌਰਨੋਗ੍ਰਾਫਿਕ ਕੈਰੀਅਰ ਦੌਰਾਨ ਇਹ ਏਲ ਪਾਸੋ ਟੈਕਸਾਸ ਆ ਗਈ।

ਹਵਾਲੇ[ਸੋਧੋ]

  1. 1.0 1.1 1.2 1.3 Fay Strang (January 5, 2015). "Who is Mia Khalifa? Everything you need to know about Lebanese beauty who's PornHub's number one porn star". Daily Mirror. Retrieved January 7, 2015. 
  2. ਮਿਆ ਖ਼ਲੀਫ਼ਾ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  3. Laura Smith-Spark and Roba Alhenawi (January 7, 2015). "Songs and death threats for Lebanese American porn star Mia Khalifa". CNN. Retrieved January 7, 2015. 
  4. "Why porn is exploding in the Middle East". Salon. Alternet. January 15, 2015. Retrieved January 18, 2015. 
  5. "Mia Khalifa's parents furious over porn career". Ya Libnan. January 7, 2015. Retrieved January 19, 2015. 
  6. Ogilve, Jessica (July 24, 2015). "Inside Mia Khalifa's Mysterious Rise To Porn Superstardom". Complex. Retrieved December 8, 2015. 
  7. Adam Taylor (January 6, 2015). "The Miami porn star getting death threats from Lebanon". The Washington Post. Retrieved January 7, 2015. 

ਬਾਹਰੀ ਲਿੰਕ[ਸੋਧੋ]