ਮਿਜ਼ੋਰਮ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਜ਼ੋਰਮ ਯੂਨੀਵਰਸਿਟੀ
ਮਾਟੋ ਅੰਗਰੇਜ਼ੀ ਵਿੱਚ:'Greater deeds remain'
ਸਥਾਪਨਾ 2001
ਕਿਸਮ ਸਰਵਜਨਿਕ
ਚਾਂਸਲਰ ਮਿਜ਼ੋਰਮ ਦਾ ਰਾਜਪਾਲ
ਵਿੱਦਿਅਕ ਅਮਲਾ 232
ਟਿਕਾਣਾ ਆਈਜ਼ੋਲ, ਮਿਜ਼ੋਰਮ, ਭਾਰਤ
ਕੈਂਪਸ ਪੇਂਡੂ
ਮਾਨਤਾਵਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ
ਵੈੱਬਸਾਈਟ www.mzu.edu.in

ਮਿਜ਼ੋਰਮ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਮਾਨਤਾ-ਪ੍ਰਾਪਤ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ 2 ਜੁਲਾਈ 2001 ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਸੀ।[1] ਭਾਰਤ ਦੇ ਰਾਸ਼ਟਰਪਤੀ ਇਸ ਯੂਨੀਵਰਸਿਟੀ ਦੇ ਵਿਜ਼ਟਰ ਹਨ।[2] ਇਹ ਯੂਨੀਵਰਸਿਟੀ ਭਾਰਤੀ ਰਾਜ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਵਿਖੇ ਸਥਾਪਿਤ ਹੈ।

ਮਿਜ਼ੋਰਮ ਯੂਨੀਵਰਸਿਟੀ ਦਾ ਬਾਹਰੀ ਦ੍ਰਿਸ਼

ਹਵਾਲੇ[ਸੋਧੋ]