ਮਿਰਜ਼ਾ ਗ਼ਾਲਿਬ (ਟੀ ਵੀ ਸੀਰੀਅਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਰਜ਼ਾ ਗ਼ਾਲਿਬ
200px
ਵਿਧਾ ਜੀਵਨੀ
ਇਤਿਹਾਸਕ ਡਰਾਮਾ
ਲੇਖਕ ਗੁਲਜ਼ਾਰ
ਅਦਾਕਾਰ ਨਸੀਰੁਦੀਨ ਸ਼ਾਹ
ਤਨਵੀ ਆਜ਼ਮੀ
ਨੀਨਾ ਗੁਪਤਾ
ਮੂਲ ਦੇਸ਼ ਭਾਰਤ
ਮੂਲ ਭਾਸ਼ਾ(ਵਾਂ) ਉਰਦੂ
ਰੁੱਤਾਂ ਦੀ ਗਿਣਤੀ 1
ਪ੍ਰੋਡਕਸ਼ਨ
ਨਿਰਮਾਤਾ ਗੁਲਜ਼ਾਰ (ਸੰਪੂਰਨ ਸਿੰਘ ਕਾਲੜਾ)
ਪ੍ਰਸਾਰਨ
ਮੌਲਿਕ ਚੈਨਲ ਦੂਰਦਰਸ਼ਨ ਨੈਸ਼ਨਲ

ਮਿਰਜ਼ਾ ਗ਼ਾਲਿਬ ਇੱਕ ਭਾਰਤੀ ਜੀਵਨੀਮੂਲਕ ਟੈਲੀਵੀਯਨ ਡਰਾਮਾ ਲੜੀ ਹੈ ਜਿਸਦੇ ਲੇਖਕ ਅਤੇ ਨਿਰਮਾਤਾ ਕਵੀ ਗੁਲਜ਼ਾਰ (ਸੰਪੂਰਨ ਸਿੰਘ ਕਾਲੜਾ) ਹਨ।[1] ਇਹ ਦੂਰਦਰਸ਼ਨ ਨੈਸ਼ਨਲ 1988 ਵਿੱਚ ਦਿਖਾਇਆ ਗਿਆ ਸੀ। ਇਸ ਦੇ ਮੋਹਰੀ ਅਦਾਕਾਰ ਨਸੀਰੁਦੀਨ ਸ਼ਾਹ ਹਨ ਜਿਸਨੇ ਮਿਰਜ਼ਾ ਗਾਲਿਬ ਦੀ ਭੂਮਿਕਾ ਨਿਭਾਈ ਹੈ।[2]

ਹਵਾਲੇ[ਸੋਧੋ]

  1. "Magazine / Interview: `I did all kinds of films'". The Hindu. 2006-07-23. Retrieved 2011-09-04. 
  2. "The new Bollywood Muslim - Culture". Livemint.com. 2009-06-25. Retrieved 2011-09-04.