ਮਿਰਜ਼ਾ ਗ਼ੁਲਾਮ ਅਹਿਮਦ
ਦਿੱਖ
ਮਿਰਜ਼ਾ ਗ਼ੁਲਾਮ ਅਹਿਮਦ | |
---|---|
ਸਿਰਲੇਖ | ਬਾਨੀ ਮੁਸਲਿਮ ਜਮਾਤੇ ਅਹਿਮਦੀਆ |
ਨਿੱਜੀ | |
ਜਨਮ | |
ਮਰਗ | 26 ਮਈ 1908 | (ਉਮਰ 73)
ਜੀਵਨ ਸਾਥੀ |
|
ਬੱਚੇ |
|
ਮਾਤਾ-ਪਿਤਾ |
|
Senior posting | |
ਵਾਰਸ | ਹਕੀਮ ਨੂਰ-ਉਦ-ਦੀਨ |
ਮਿਰਜ਼ਾ ਗ਼ੁਲਾਮ ਅਹਿਮਦ (Urdu: مرزا غلام احمد, ਹਿੰਦੀ: मिर्ज़ा ग़ुलाम अहमद; 13 ਫਰਵਰੀ 1835 – 26 ਮਈ 1908) ਮੁਸਲਿਮ ਜਮਾਤੇ ਅਹਿਮਦੀਆ ਦਾ ਬਾਨੀ ਸੀ। ਮਿਰਜ਼ਾ ਸਾਹਿਬ ਨੇ ਆਪ ਨੂੰ ਨਬੀ ਘੋਸ਼ਿਤ ਕੀਤਾ ਸੀ ਜੋ ਇੱਕ ਬਹੁਤ ਵੱਡਾ ਵਿਵਾਦ ਬਣਿਆ। ਨਾਲ ਹੀ ਨਾਲ ਉਸਨੇ ਮਸੀਹ ਅਤੇ ਮਾਹਦੀ ਹੋਣਾ ਵੀ ਘੋਸ਼ਿਤ ਕੀਤਾ ਸੀ। ਉਸਦੇ ਪੈਰੋਕਾਰਾਂ ਨੂੰ ਅਹਿਮਦੀਏ ਕਿਹਾ ਜਾਂਦਾ ਹੈ।[1][2] ਗੁਲਾਮ ਅਹਿਮਦ ਨੇ ਐਲਾਨ ਕੀਤਾ ਸੀ ਕਿ ਈਸਾ ਅਸਲ ਵਿੱਚ ਸੂਲੀ ਤੋਂ ਬਚ ਗਿਆ ਸੀ ਤੇ ਕਸ਼ਮੀਰ ਪਰਵਾਸ ਕਰ ਗਿਆ ਸੀ। ਉਥੇ ਹੀ ਉਸਦੀ ਕੁਦਰਤੀ ਮੌਤ ਹੋ ਗਈ ਸੀ। ਉਹਦਾ ਕਹਿਣਾ ਸੀ ਕਿ ਉਸ ਨੂੰ ਪਰਮੇਸ਼ਰ ਈਸਾ ਦੀ ਰੂਹਾਨੀ ਸ਼ਕਤੀ ਬਖ਼ਸ਼ ਕੇ ਮਸੀਹਾ ਨਿਯੁਕਤ ਕੀਤਾ ਸੀ।[3]
ਹਵਾਲੇ
[ਸੋਧੋ]- ↑ "Chapter Two – Claims of Hadhrat Ahmad". Alislam.org. 1904-06-24. Retrieved 2013-05-20.
- ↑ "The Fourteenth-Century's Reformer / Mujaddid", from the "Call of Islam", by Maulana Muhammad Ali
- ↑ Our Teaching Archived 2015-11-06 at the Wayback Machine..