ਕਾਦੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਦੀਆਂ ਸਨਅਤੀ ਸ਼ਹਿਰ ਬਟਾਲਾ ਤੋਂ ਚਡ਼੍ਹਦੇ ਵਾਲੇ ਪਾਸੇ ਇੱਥੋਂ 20 ਕਿਲੋਮੀਟਰ ਦੀ ਵਿੱਥ ’ਤੇ ਵੱਸਿਆ ਹੈ। ਕਾਦੀਆਂ ਅੱਜ ਵਿਸ਼ਵ ਭਰ ਵਿੱਚ ਅਹਿਮਦੀਆ ਮੁਸਲਿਮ ਭਾਈਚਾਰੇ ਦਾ ਹੈੱਡਕੁਆਰਟਰ ਵਜੋਂ ਜਾਣਿਆ ਜਾਂਦਾ ਹੈ। ਇਸ ਕਸਬੇ ਨੇ ਕਈ ਇਤਿਹਾਸਿਕ ਘਟਨਾਵਾਂ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੋਇਆ ਹੈ।[1] ਇੱਥੇ 1835 ਵਿੱਚ ਜਨਮੇ ਮਿਰਜ਼ਾ ਗੁਲਾਮ ਮੁਹੰਮਦ ਹੋਰਾਂ ਨੇ ਇਸਲਾਮ ਸੁਧਾਰ ਦੀ ਲਹਿਰ ਚਲਾਈ ਤੇ ਉਹਨਾਂ ਦੇ ਸ਼ਰਧਾਲੂ ਅਹਿਮਦੀਆ ਨਾਂ ਨਾਲ ਜਾਣੇ ਜਾਂਦੇ ਹਨ।[2]

ਹਵਾਲੇ[ਸੋਧੋ]

  1. ਦਲਬੀਰ ਸਿੰਘ ਸੱਖੋਵਾਲੀਆ (02 ਫ਼ਰਵਰੀ 2016). "ਮੁਕੱਦਸ ਅਸਥਾਨ ਕਾਦੀਆਂ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016.  Check date values in: |access-date=, |date= (help)
  2. "ਕਾਦੀਆਂ ਦੇ ਭਰਾਵਾਂ ਦੀ ਗੱਲ - Tribune Punjabi". Tribune Punjabi (in ਅੰਗਰੇਜ਼ੀ). 2018-09-10. Retrieved 2018-09-11.