ਅਹਿਮਦੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਦੀਆਂ, ਭਾਰਤ ਵਿੱਚ ਅਹਿਮਦੀਆ ਝੰਡੇ ਵਾਲੀ ਚਿੱਟੀ ਮੀਨਾਰ। ਅਹਿਮਦੀ ਮੁਸਲਮਾਨ ਦੇ ਲਈ, ਇਹ ਦੋਨੋਂ ਮਸੀਹਾ ਦੇ ਆਗਮਨ ਦੇ ਪ੍ਰਤੀਕ ਹਨ

ਅਹਿਮਦੀਆ ਇੱਕ ਮੁਸਲਿਮ ਜਮਾਤ, ਧਾਰਮਿਕ ਤਹਿਰੀਕ ਹੈ[1][2] ਜਿਸਦੀ ਸਥਾਪਨਾ 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ ਕੀਤੀ ਸੀ। ਇਹ ਕਸਬਾ ਕਾਦੀਆਂ ਵਿੱਚ ਸਥਿਤ ਹੈ।[3]

ਹਵਾਲੇ[ਸੋਧੋ]

  1. Valentine, Simon (2008). Islam and the Ahmadiyya jamaʻat: history, belief, practice. Columbia University Press. p. xv. ISBN 978-0-231-70094-8. 
  2. Morgan, Diane (2009). Essential Islam: a comprehensive guide to belief and practice. Greenwood Press. p. 242. ISBN 978-0-313-36025-1. 
  3. ਦਲਬੀਰ ਸਿੰਘ ਸੱਖੋਵਾਲੀਆ (02 ਫ਼ਰਵਰੀ 2016). "ਮੁਕੱਦਸ ਅਸਥਾਨ ਕਾਦੀਆਂ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016.  Check date values in: |access-date=, |date= (help)