ਮਿਸਰੀ ਅਰਬੀ
ਦਿੱਖ
| ਮਿਸਰੀ ਅਰਬੀ | |
|---|---|
| ਮਿਸਰੀ | |
| ਉਚਾਰਨ | [elˈloɣæ l.mɑsˤˈɾejjɑ l.ʕæmˈmejjæ] |
| ਜੱਦੀ ਬੁਲਾਰੇ | ਮਿਸਰ |
Native speakers | ਸਾਢੇ ਅਠ ਕਰੋੜ ਤੋਂ ਵਧ ਮਿਸਰੀ ਲੋਕ (2010) |
Afro-Asiatic
| |
| ਅਰਬੀ ਵਰਣਮਾਲਾ | |
| ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | (ਕੋਈ ਨਹੀਂ) |
| ਭਾਸ਼ਾ ਦਾ ਕੋਡ | |
| ਆਈ.ਐਸ.ਓ 639-3 | arz |
| Glottolog | egyp1253 |
ਮਿਸਰੀ ਅਰਬੀ ("ਨਵੀਂ ਮਿਸਰੀ ਭਾਸ਼ਾ"ਜਾਂ "ਮਿਸਰੀ ਭਾਸ਼ਾ") ਅਰਬੀ ਭਾਸ਼ਾ ਦੀ ਇੱਕ ਉਪਭਾਸ਼ਾ ਹੈ। ਇਹਦੀ ਉਤਪਤੀ ਮਿਸਰ ਦੀ ਰਾਜਧਾਨੀ ਕਾਹਿਰਾ ਦੇ ਨੇੜੇ ਨੀਲ ਘਾਟੀ ਦੇ ਖੇਤਰ ਵਿੱਚ ਹੋਈ।