ਸਮੱਗਰੀ 'ਤੇ ਜਾਓ

ਮਿੱਕੀ ਮੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਈਕਲ ਡੀ ਮੂਰ
ਮੂਰ (ਕੇਂਦਰ) ਦ ਲੌਸਟ ਰੋਮਾਂਸ (1921) ਵਿੱਚ
ਜਨਮ
ਮਾਈਕਲ ਸੇਫ਼ੀਲਡ

14 ਅਕਤੂਬਰ 1914
ਮੌਤ4 ਮਾਰਚ 2013 (ਉਮਰ 98)
ਮਾਲਿਬੂ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ
ਪੇਸ਼ਾਫ਼ਿਲਮ ਬਾਲ ਅਦਾਕਾਰ, ਫ਼ਿਲਮ ਨਿਰਦੇਸ਼ਕ

ਮਾਈਕਲ ਡੀ ਮੂਰ (14 ਅਕਤੂਬਰ 1914 – 4 ਮਾਰਚ 2013) ਕੈਨੇਡਾ ਵਿੱਚ ਜਨਮਿਆ ਅਮਰੀਕੀ ਫ਼ਿਲਮ ਨਿਰਦੇਸ਼ਕ, ਸੈਕੰਡ ਯੂਨਿਟ ਡਾਇਰੈਕਟਰ, ਅਤੇ ਬਾਲ ਅਦਾਕਾਰ ਸੀ, ਜਿਸ ਨੂੰ ਮਿੱਕੀ ਮੂਰ ਕਹਿਕੇ ਵਡਿਆਇਆ ਗਿਆ ਸੀ।