ਮੀਆ ਸਤਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਆ ਸਤਯਾ
ਸਾਂਨ ਫ੍ਰਾਂਸੀਸਕੋ ਵਿਖੇ ਮਾਰਚ 2016 'ਚ ਟ੍ਰਾਂਸਜੇਂਡਰ ਦਿਵਸ 'ਤੇ ਬੋਲਦਿਆਂ ਮੀਆ।
ਜਨਮ1990/1991 (ਉਮਰ 32–33)[1]
ਟੈਕਸਸ, ਯੂ.ਐਸ.
ਅਲਮਾ ਮਾਤਰਮਿਲਜ਼ ਕਾਲਜ
ਪੇਸ਼ਾਕਮਿਊਨਿਟੀ ਪ੍ਰਬੰਧਕ
Activist
ਮਾਲਕਸਾਂਨ ਫ੍ਰਾਂਸੀਸਕੋ ਐਲ.ਜੀ.ਬੀ.ਟੀ ਕਮਿਊਨਿਟੀ ਸੈਂਟਰ
ਵੈੱਬਸਾਈਟmiasatya.com

ਮੀਆ ਸਤਯਾ ਨੂੰ ਮੀਆ ਟੂ ਮਚ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅਮਰੀਕੀ ਕਮਿਊਨਿਟੀ ਦੀ ਪ੍ਰਬੰਧਕ ਅਤੇ ਸਮਾਜਿਕ ਨਿਆਂ, ਯੂਥ, ਐਲ.ਜੀ.ਬੀ.ਟੀ ਅਤੇ ਟਰਾਂਸਜੈਂਡਰ ਹੱਕਾਂ ਲਈ ਕਾਰਕੁੰਨ ਹੈ।[1][2] ਕੈਲੀਫੋਰਨੀਆ ਸਟੇਟ ਸੈਨਟ ਵੱਲੋਂ ਸਤਯਾ ਨੂੰ 'ਕੈਲੀਫੋਰਨੀਆ ਵੀਮਨ ਆਫ਼ ਦ ਈਅਰ' ਦੇ ਨਾਮ ਨਾਲ ਨਵਾਜਿਆ ਗਿਆ ਹੈ।[1]

ਮੁੱਢਲਾ ਜੀਵਨ[ਸੋਧੋ]

ਸਤਯਾ ਦਾ ਜਨਮ ਟੈਕਸਸ 'ਚ ਇੱਕ ਕੱਟੜ ਦੱਖਣੀ ਬਪਤਿਸਤ ਪਰਿਵਾਰ ਦੇ ਘਰ ਹੋਇਆ ਸੀ।[1][3] ਦਿੱਸਦੀ 'ਕੂਈਰ ਹੋਣ ਕਰਕੇ' ਅਤੇ ਯੂਨੀਅਰ ਹਾਈ ਸਕੂਲ ਦੇ ਆਰੰਭ ਵਿੱਚ 'ਕੁੜੀਆਂ ਵਾਲਾ ਪਹਿਰਾਵਾ ਪਹਿਨਣ ਕਰਕੇ' ਉਸਨੂੰ ਆਪਣੇ ਕਲਾਸ ਦੇ ਵਿਦਿਆਰਥੀਆਂ ਅਤੇ ਪਰਿਵਾਰ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ।[1][3] 17 ਸਾਲ ਦੀ ਉਮਰ ਵਿੱਚ ਉਸਦੇ ਪਰਿਵਾਰ ਨੇ ਉਸਨੂੰ ਜ਼ਬਰਦਸਤੀ ਚਰਚ ਰੀਪਾਰਾਟਿਵ ਥਿਊਰੀ ਲਈ ਭੇਜਿਆ ਅਤੇ ਕਿਹਾ ਕਿ ਜੇਕਰ ਉਹ ਇੱਕ ਪੁਰਸ਼ ਵਾਂਗ ਐਕਟ ਨਹੀਂ ਕਰੇਗੀ ਤਾਂ ਉਸਦੀ ਕਾਲਜ ਲਈ ਟਿਊਸ਼ਨ ਫ਼ੀਸ ਬੰਦ ਕਰ ਦਿੱਤੀ ਜਾਵੇਗੀ। ਉਸਨੇ ਹਾਈ ਸਕੂਲ ਦੇ ਸੀਨੀਅਰ ਸਾਲ 'ਚ ਘਰ ਛੱਡ ਦਿੱਤਾ ਅਤੇ ਆਪਣੇ ਘਰਦਿਆਂ ਨਾਲ ਮੁੜ ਕੇ ਗੱਲ ਤੱਕ ਨਹੀਂ ਕੀਤੀ।[3]

ਕੈਰੀਅਰ[ਸੋਧੋ]

ਸਤਯਾ ਨੇ ਛੋਟੀ ਉਮਰ ਵਿੱਚ ਹੀ ਜਨਵਰਾਂ ਦੀ ਵਕਾਲਤ ਅਤੇ ਆਪਣੀ ਲੜ੍ਹਾਈ ਸ਼ੁਰੂ ਕਰ ਦਿੱਤੀ ਸੀ।[1][4] ਸਕੂਲ ਦੇ ਦਿਨਾਂ ਵਿੱਚ ਹੀ ਸਤਯਾ ਨੇ ਐਲ.ਜੀ.ਬੀ.ਟੀ.ਕਿਊ ਸਮੁਦਾਇ ਦੇ ਹੁੰਦੇ ਘਾਣ ਨੂੰ ਜੱਗ-ਜਾਹਿਰ ਕਰਨ ਲਈ ਇੱਕ ਦਿਨ ਚੁੱਪ ਦਾ ਆਯੋਜਿਤ ਕੀਤਾ, ਜਿਸਦੇ ਸੰਦਰਭ 'ਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਸ ਨਾਲ ਧਿਆਨ ਭੰਗ ਹੁੰਦਾ ਹੈ। ਸਤਯਾ ਨੂੰ ਦਖ਼ਲਅੰਦਾਜ਼ੀ ਕਰਨ ਅਤੇ ਸਕੂਲ ਮੁੜ ਹਾਸਿਲ ਕਰਨ ਦੀ ਲੰਬਦਾ ਕਾਨੂੰਨੀ ਇਜਾਜ਼ਤ ਮਿਲੀ।[4]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 Cassell, Heather (June 23, 2016). "Trans woman grabs for the gold at the end of the rainbow". Bay Area Reporter. Retrieved October 21, 2017.
  2. "The Most Important Organizations and Figures in San Francisco Politics Today". The Bold Italic. January 11, 2016. Retrieved October 21, 2017.
  3. 3.0 3.1 3.2 Wagner, David (November 26, 2011). "Street survivor looks out for homeless LGBT youths". San Francisco Chronicle. Retrieved October 21, 2017.
  4. 4.0 4.1 "Kind Badass of the Week: Mia Satya". Kinda Kind. May 10, 2016. Archived from the original on ਅਕਤੂਬਰ 22, 2017. Retrieved October 21, 2017. {{cite web}}: Unknown parameter |dead-url= ignored (help)