ਮੀਨਾ ਖ਼ਾਤੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Mina Khatun
ਨਿੱਜੀ ਜਾਣਕਾਰੀ
ਪੂਰਾ ਨਾਮ
Mina Khatun
ਜਨਮ (1986-10-20) 20 ਅਕਤੂਬਰ 1986 (ਉਮਰ 37)
Sylhet, Bangladesh
ਬੱਲੇਬਾਜ਼ੀ ਅੰਦਾਜ਼Right-hand bat
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਆਖ਼ਰੀ ਓਡੀਆਈ14 February 2009 ਬਨਾਮ Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2010/11Rajshahi Division Women
2011-Gulshan Youth Club Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ - -
ਦੌੜਾਂ - -
ਬੱਲੇਬਾਜ਼ੀ ਔਸਤ - -
100/50 - -
ਸ੍ਰੇਸ਼ਠ ਸਕੋਰ - -
ਗੇਂਦਾਂ ਪਾਈਆਂ - -
ਵਿਕਟਾਂ - -
ਗੇਂਦਬਾਜ਼ੀ ਔਸਤ - -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ - -
ਕੈਚਾਂ/ਸਟੰਪ 0/– 0/–
ਸਰੋਤ: ESPN Cricinfo, 10 February 2014

ਮੀਨਾ ਖ਼ਾਤੂਨ ( ਬੰਗਾਲੀ: মিনা খাতুন) (ਜਨਮ: 20 ਅਕਤੂਬਰ 1986) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਵਿਕਟ ਕੀਪਰ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।

ਸ਼ੁਰੂਆਤੀ ਜੀਵਨ ਅਤੇ ਪਿਛੋਕੜ[ਸੋਧੋ]

ਮੀਨਾ ਦਾ ਜਨਮ ਬੰਗਲਾਦੇਸ਼ ਵਿੱਚ ਹੋਇਆ ਸੀ।

ਕਰੀਅਰ[ਸੋਧੋ]

ਏਸ਼ੀਆਈ ਖੇਡਾਂ[ਸੋਧੋ]

ਖ਼ਾਤੂਨ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5] 

ਮੀਨਾ ਖ਼ਾਤੂਨ
ਮੈਡਲ ਰਿਕਾਰਡ
Women's Cricket
 ਬੰਗਲਾਦੇਸ਼ ਦਾ/ਦੀ ਖਿਡਾਰੀ
Asian Games
ਚਾਂਦੀ ਦਾ ਤਗਮਾ – ਦੂਜਾ ਸਥਾਨ 2010 Guangzhou Team

ਹਵਾਲੇ[ਸੋਧੋ]

  1. "Women's Cricket". The Daily Star. 2009-06-03. Archived from the original on 2014-02-21. Retrieved 2014-03-05.
  2. "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
  3. নারী ক্রিকেটের প্রাথমিক দল ঘোষণা | খেলাধুলা. Samakal (in Bengali). Archived from the original on 2014-02-21. Retrieved 2014-03-05.
  4. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
  5. বাংলাদেশ মহিলা ক্রিকেট দলের চীন সফর (in Bengali). Khulnanews.com. Archived from the original on 2014-02-22. Retrieved 2014-03-05.

 

ਬਾਹਰੀ ਲਿੰਕ[ਸੋਧੋ]