ਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਰ
9 ਫਰਵਰੀ, 1998 ਸਮੇਂ ਮੀਰ
ਮੀਰ ਚਿੰਨ
ਅੱਡੇ ਦੇ ਅੰਕੜੇ
COSPAR ID1986-017A
ਕਾਲ ਨਿਸ਼ਾਨਮੀਰ
ਅਮਲਾ3
ਲਾਂਚ20 ਫਰਵਰੀ 1986 – 23 ਅਪਰੈਲ 1996
ਛੱਡਣ ਪੱਟੀਬਾਈਕੋਨੂਰ ਕੋਸਮੋਡ੍ਰੋਮੇ ਸਾਈਟ 200,
ਕੈਨੇਡੀ ਪੁਲਾੜ ਸਟੇਸ਼ਨ ਲਾਂਚ ਕੰਪਲੈਕਸ 39
ਕੈਨੇਡੀ ਪੁਲਾੜ ਕੇਂਦਰ
Reentry23 ਮਾਰਚ 2001
05:59 ਸੰਯੋਜਤ ਵਿਆਪਕ ਸਮਾਂ
ਭਾਰ129,700 ਕਿਲੋਗ੍ਰਾਮ
(285,940 ਪਾਉਂਡ)
ਲੰਬਾਈ19 ਮੀਟਰ (62.3 ਫੁੱਟ)
ਚੌੜਾਈ31 ਮੀਟਰ (101.7 ਫੁੱਟ)
ਉਚਾਈ27.5 ਮੀਟਰ (90.2 ਫੁੱਟ)
ਦਾਬ ਹੇਠਲੀ ਆਇਤਨ350 ਮੀਟਰ3
ਹਵਾਈ ਦਾਬc.101.3 ਪਾਸਕਲ, 1 ਦਬਾਓ)
Perigee354 ਕਿਮੀ (189 ਨਿਉਟੀਕਲ ਮੀਲ)
Apogee374 ਕਿਮੀ (216 ਨਿਉਟੀਕਲ ਮੀਲ)
ਪੰਧ ਦੀ ਢਲਾਣ51.6 ਡਿਗਰੀ (ਕੋਣ)
ਔਸਤ ਰਫ਼ਤਾਰ7,700 ਮੀਟਰ ਪ੍ਰਤੀ ਸਕਿੰਟ
(27,700 ਕਿਮੀ/ਘੰਟਾ, 17,200 ਮੀਟਰ ਪ੍ਰਤੀ ਘੰਟਾ)
ਪੰਧੀ ਸਮਾਂ91.9 ਮਿੰਟ
ਪ੍ਰਤੀ ਦਿਨ ਪੰਧਾਂ15.7
ਪੰਧ ਵਿੱਚ ਦਿਨ5,519 ਦਿਨ
Days occupied4,592 ਦਿਨ
ਪੰਧਾਂ ਦੀ ਗਿਣਤੀ86,331
Statistics as of 23 ਮਾਰਚ 2001
References: [1]
ਰੂਪ-ਰੇਖਾ
ਮੀਰ ਦਾ ਮੁੱਖ ਭਾਗ
ਮਈ 1996

ਮੀਰ ਸੋਵੀਅਤ ਯੂਨੀਅਨ ਅਤੇ ਬਾਅਦ ਵਿੱਚ ਰੂਸ ਦਾ ਪੁਲਾੜ ਸਟੇਸ਼ਨ ਹੈ। ਧਰਤੀ ਤੋਂ ਉੱਪਰ ਕਿਸੇ ਵੀ ਪਾਸੇ ਪੰਜਾਹ-ਸੱਠ ਜਾਂ ਹੱਦ ਸੌ ਕਿਲੋਮੀਟਰ ਤੋਂ ਪਾਰ ਸਭ ਕੁਝ ਨੂੰ ਪੁਲਾੜ ਦੇ ਅਨੰਤ ਮਹਾਂਸਾਗਰ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਪੁਲਾੜ ਵਿੱਚ ਬਹਿਣ, ਖੜ੍ਹਣ ਅਤੇ ਰਹਿ ਕੇ ਤਜਰਬੇ ਕਰਨ ਲਈ ਪ੍ਰਯੋਗਸ਼ਾਲਾ ਵਜੋਂ ਪੁਲਾੜ ਸਟੇਸ਼ਨ ਦੀ ਕਲਪਨਾ ਕੀਤੀ ਗਈ। 1969 ਵਿੱਚ ਅਪੋਲੋ ਨਾਲ ਚੰਨ ਉੱਤੇ ਨੀਲ ਆਰਮਸਟਰਾਂਗ ਦੇ ਪੈਰ ਧਰਨ ਪਿੱਛੋਂ ਰੂਸ ਨੇ ਪੁਲਾੜ ਸਟੇਸ਼ਨ ਦੇ ਨਵੇਂ ਸੰਕਲਪ ਉੱਤੇ ਕੰਮ ਸ਼ੁਰੂ ਕੀਤਾ। 20 ਫ਼ਰਵਰੀ 1986 ਵਿੱਚ ਰੂਸ ਨੇ ਮੀਰ ਦੇ ਨਾਮ ਨਾਲ ਪਹਿਲਾ ਸਪੇਸ ਸਟੇਸ਼ਨ ਸਥਾਪਤ ਕਰ ਕੇ ਸੈਲਯੂਤ ਰਾਹੀਂ ਪੁਲਾੜ ਯਾਤਰੀ ਇਸ ਉੱਤੇ ਉਤਾਰੇ। ਇਹ ਸਟੇਸ਼ਨ 7,700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਸਟੇਸ਼ਨ 19 ਮੀਟਰ ਲੰਬਾ, 31 ਮੀਟਰ ਚੌੜਾ ਅਤੇ 27.5 ਮੀਟਰ ਉੱਚਾ ਹੈ।

ਹਵਾਲੇ[ਸੋਧੋ]

  1. "Mir-Orbit Data". Heavens-Above.com. 23 March 2001. Retrieved 30 June 2009.