ਮੀਰੀਆਮ ਮਾਕੇਬਾ
ਦਿੱਖ
ਮੀਰੀਆਮ ਮਾਕੇਬਾ | |
|---|---|
ਮੀਰੀਆਮ ਮਾਕੇਬਾ ਗਾਉਂਦੀ ਹੋਈ | |
| ਜਾਣਕਾਰੀ | |
| ਜਨਮ ਦਾ ਨਾਮ | ਜ਼ੇਨਜ਼ਿਲੇ ਮੀਰੀਆਮ ਮਾਕੇਬਾ[1] |
| ਉਰਫ਼ | ਮਮਾ ਅਫਰੀਕਾ |
| ਜਨਮ | 4 ਮਾਰਚ 1932 ਜੋਹਾਨਨਬਰਗ, ਦੱਖਣੀ ਅਫਰੀਕੀ ਯੂਨੀਅਨ |
| ਮੌਤ | 9 ਨਵੰਬਰ 2008 (ਉਮਰ 76) ਇਟਲੀ |
| ਵੰਨਗੀ(ਆਂ) | ਮਾਰਾਬੀ, ਵਰਲਡ ਸੰਗੀਤ, ਲੋਕ ਸੰਗੀਤ, ਪੌਪ ਰੌਕ, ਜਾਜ਼ |
| ਕਿੱਤਾ | ਗਾਇਕਾ-ਗੀਤਕਾਰ, ਅਦਾਕਾਰਾ |
| ਸਾਲ ਸਰਗਰਮ | 1954–2008 |
| ਵੈਂਬਸਾਈਟ | Official website |
ਮੀਰੀਆਮ ਮਾਕੇਬਾ (ਅੰਗਰੇਜ਼ੀ: Miriam Makeba; 4 ਮਾਰਚ 1932 – 9 ਨਵੰਬਰ 2008) ਇੱਕ ਗਰਾਮੀ ਪੁਰਸਕਾਰ ਜੇਤੂ ਦੱਖਣੀ ਅਫਰੀਕੀ ਗਾਇਕਾ ਸੀ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |