ਸਮੱਗਰੀ 'ਤੇ ਜਾਓ

ਮੁਹੰਮਦ ਤਾਹਿਰ ਉਲ-ਕਾਦਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਹੰਮਦ ਤਾਹਿਰ ਉਲ-ਕਾਦਰੀ
محمد طاہر القادری
ਜਨਮ (1951-02-19) 19 ਫਰਵਰੀ 1951 (ਉਮਰ 73)
ਝੰਗ, ਪਾਕਿਸਤਾਨ
ਖੇਤਰਦੱਖਣ ਏਸ਼ੀਆ
ਸਕੂਲਹਨਫੀ ਕਾਦਰੀ ਸੂਫ਼ੀ
ਮੁੱਖ ਰੁਚੀਆਂ
ਸੂਫ਼ੀ, ਇਸਲਾਮੀ ਦਰਸ਼ਨ, ਹਦੀਸ, ਤਫਸੀਰ, ਸੀਰਾਹ, ਤਸੱਵੁਫ, ਰਾਜਨੀਤੀ[1]
ਮੁੱਖ ਵਿਚਾਰ
ਆਤੰਕਵਾਦ ਉੱਤੇ ਫਤਵਾ, ਜਿਹਾਦ ਦਾ ਸੰਕਲਪ, ਅੰਤਰਧਰਮੀ ਗੱਲ ਬਾਤ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
  • ਅਸਦ ਮੁਹੰਮਦ ਸ​ਈਦ ਅਸ​-ਸਾਗਰਜੀ, ਬਾਬਿਕਿਰ ਅਹਿਮਦ
ਵੈੱਬਸਾਈਟwww.tahir-ul-qadri.com

ਮੁਹੰਮਦ ਤਾਹਿਰ ਉਲ-ਕਾਦਰੀ (محمد طاہر القادری, Muhammad Tahir-ul-Qadri) ਇੱਕ ਪਾਕਿਸਤਾਨੀ ਸੂਫ਼ੀ ਵਿਦਵਾਨ ਹਨ ਜੋ ਪੰਜਾਬ ਯੂਨੀਵਰਸਿਟੀ (ਪਾਕਿਸਤਾਨ) ਵਿੱਚ ਅੰਤਰਰਾਸ਼ਟਰੀ ਸੰਵਿਧਾਨਕ ਕਨੂੰਨ ਦੇ ਪ੍ਰੋਫੈਸਰ ਰਹਿ ਚੁੱਕੇ ਹਨ।[2][3][4]

ਨਾਮ ਉਚਾਰਨ

[ਸੋਧੋ]

'ਕਾਦਰੀ' ਵਿਚ 'ਕ' ਅੱਖਰ ਦੇ ਉਚਾਰਨ ਵੱਲ ਧਿਆਨ ਦਿਓ ਕਿਉਂਕਿ ਇਹ ਬਿੰਦੀ ਤੋਂ ਬਿਨਾਂ ਅੱਖਰ 'ਕੇ' ਵਰਗਾ ਹੈ ਪਰ ਥੋੜ੍ਹਾ ਵੱਖਰਾ ਹੈ। ਇਸ ਦਾ ਉਚਾਰਨ ‘ਕਈਮਤ’ ਅਤੇ ‘ਕੁਰਬਾਣੀ’ ‘ਕ’ ਤੋਂ ਆਉਂਦਾ ਹੈ।

ਹਵਾਲੇ

[ਸੋਧੋ]
  1. "Tahir-ul-Qadri's biography". Archived from the original on 2011-09-01. Retrieved 2014-07-25. {{cite web}}: Unknown parameter |dead-url= ignored (|url-status= suggested) (help)
  2. "Tahir Qadri lecture for international Sufi conference". Archived from the original on 2012-05-30. Retrieved 2014-07-25. {{cite web}}: Unknown parameter |dead-url= ignored (|url-status= suggested) (help)
  3. "Tahir-ul-Qadri is a Sufi Muslim"
  4. Qadri teaches his followers the Sufi dance[permanent dead link]