ਮੁਹੰਮਦ ਬਿਨ ਜ਼ਯਦ ਅਲ ਨਾਹਯਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
His Highness General
ਮੁਹੰਮਦ ਬਿਨ ਜ਼ਯਦ ਅਲ ਨਾਹਯਨ
General Mohammed bin Zayed.jpg
Crown Prince of Abu Dhabi
ਮੌਜੂਦਾ
ਦਫ਼ਤਰ ਸਾਂਭਿਆ
2 ਨਵੰਬਰ 2004
Emir ਖਲੀਫ਼ਾ ਬਿਨ ਜ਼ਯਦ ਅਲ ਨਾਹਯਨ
ਸਾਬਕਾ ਖਲੀਫ਼ਾ ਬਿਨ ਜ਼ਯਦ ਅਲ ਨਾਹਯਨ
Deputy Supreme Commander of the Armed Forces
ਮੌਜੂਦਾ
ਦਫ਼ਤਰ ਸਾਂਭਿਆ
30 ਦਸੰਬਰ 2004
ਪਰਧਾਨ ਖਲੀਫ਼ਾ ਬਿਨ ਜ਼ਯਦ ਅਲ ਨਾਹਯਨ
Supreme Commander ਖਲੀਫ਼ਾ ਬਿਨ ਜ਼ਯਦ ਅਲ ਨਾਹਯਨ
ਸਾਬਕਾ ਖਲੀਫ਼ਾ ਬਿਨ ਜ਼ਯਦ ਅਲ ਨਾਹਯਨ
ਨਿੱਜੀ ਜਾਣਕਾਰੀ
ਜਨਮ (1961-10-03) 3 ਅਕਤੂਬਰ 1961 (ਉਮਰ 57)
ਅਬੂ ਧਾਬੀ
ਪਤੀ/ਪਤਨੀ ਸ਼ੀਏਖਾ ਸਲਾਮਾ ਬਿਨ ਹਮਦਾਨ ਨਾਹਯਾਨ
ਮਾਤਾ HH Sheikha Fatima bint Mubarak Al Ketbi
ਪਿਤਾ HH Sheikh Zayed bin Sultan Al Nahyan
ਅਲਮਾ ਮਾਤਰ Royal Military Academy Sandhurst
House Al Nahyan
ਪਿਤਾ Sheikh Zayed bin Sultan Al Nahyan
ਮਾਤਾ Sheikha Fatima bint Mubarak Al Ketbi
ਮਿਲਟ੍ਰੀ ਸਰਵਸ
ਵਫ਼ਾ ਸੰਯੁਕਤ ਅਰਬ ਅਮੀਰਾਤ United Arab Emirates
ਸਰਵਸ/ਸ਼ਾਖ United Arab Emirates Air Force
ਸਰਵਸ ਵਾਲੇ ਸਾਲ 1979–ਹੁਣ ਤੱਕ
ਰੈਂਕ General
ਕਮਾਂਡ Deputy Supreme Commander
Chief of General Staff of the Armed Forces
Deputy Chief of General Staff of the Armed Forces
Commander of the Air Force and Air Defence

ਮੁਹੰਮਦ ਬਿਨ ਜ਼ਯਦ ਅਲ ਨਾਹਯਨ (ਅਰਬੀ: محمد بن زايد بن سلطان آل نهيان‎; ਜਨਮ 3 ਅਕਤੂਬਰ 1961) ਅਬੂ ਧਾਬੀ ਦਾ ਰਾਜਕੁਮਾਰ ਅਤੇ ਸੰਯੁਕਤ ਅਰਬ ਇਮਰਾਤ ਦੇ ਸੈਨਾ ਦਾ ਡਿਪਟੀ ਸੁਪਰੀਮ ਸੈਨਾਪਤੀ ਹੈ।

ਮੁੱਢਲਾ ਜੀਵਨ[ਸੋਧੋ]

ਅਲ ਨਾਹਯਾਨ ਦਾ ਜਨਮ 11 ਮਾਰਚ 1961 ਵਿੱਚ ਹੋਇਆ ਸੀ[1]। ਉਹ ਜ਼ਯਦ ਬਿਨ ਅਲ ਨਾਹਯਾਨ ਦਾ ਤੀਜਾ ਪੁੱਤਰ ਸੀ। ਉਹ ਜ਼ਯਦ ਬਿਨ ਅਲ ਨਾਹਯਾਨ ਦੀ ਤੀਜੀ ਘਰਵਾਲੀ, ਫਾਤਿਮਾ ਬਿਨਤ ਮੁਬਾਰਕ ਅਲ ਕੇਤਬੀ, ਤੋਂ ਪੈਦਾ ਹੋਇਆ ਸੀ[2]। ਉਸ ਦੇ ਪੰਜ ਛੋਟੇ ਭਰਾ ਵੀ ਸਨ। ਇਹ ਬਾਨੀ ਫਾਤਿਮਾ ਜਾਂ ਫਾਤਿਮਾ ਦੇ ਪੁੱਤਰਾਂ ਵੱਜੋਂ ਜਾਣੇ ਜਾਂਦੇ ਹਨ।[3]

ਹਵਾਲੇ[ਸੋਧੋ]

  1. "H.H. General Sheikh Mohammed bin Zayed Al Nahyan". Retrieved 16 April 2013. 
  2. Davidson, Christopher M. (29 November 2009). "A tale of two desert dynasties". The Telegraph. Retrieved 16 April 2013. 
  3. "UAE Succession Update: The Post-Zayed Scenario". Wikileaks. 28 September 2004. Retrieved 16 April 2013.