ਮੁੰਡੀਆਂ ਜੱਟਾਂ

ਗੁਣਕ: 31°35′03″N 75°44′49″E / 31.584121°N 75.747065°E / 31.584121; 75.747065
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁੰਡੀਆਂ ਜੱਟਾਂ
ਪਿੰਡ
ਮੁੰਡੀਆਂ ਜੱਟਾਂ is located in ਪੰਜਾਬ
ਮੁੰਡੀਆਂ ਜੱਟਾਂ
ਮੁੰਡੀਆਂ ਜੱਟਾਂ
ਪੰਜਾਬ, ਭਾਰਤ ਵਿੱਚ ਸਥਿਤੀ
ਮੁੰਡੀਆਂ ਜੱਟਾਂ is located in ਭਾਰਤ
ਮੁੰਡੀਆਂ ਜੱਟਾਂ
ਮੁੰਡੀਆਂ ਜੱਟਾਂ
ਮੁੰਡੀਆਂ ਜੱਟਾਂ (ਭਾਰਤ)
ਗੁਣਕ: 31°35′03″N 75°44′49″E / 31.584121°N 75.747065°E / 31.584121; 75.747065
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਹੁਸ਼ਿਆਰਪੁਰ
ਉੱਚਾਈ
296 m (971 ft)
ਆਬਾਦੀ
 (2011 ਜਨਗਣਨਾ)
 • ਕੁੱਲ341
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
146114
ਟੈਲੀਫ਼ੋਨ ਕੋਡ01886******
ਵਾਹਨ ਰਜਿਸਟ੍ਰੇਸ਼ਨPB:07
ਨੇੜੇ ਦਾ ਸ਼ਹਿਰਹੁਸ਼ਿਆਰਪੁਰ

ਮੁੰਡੀਆਂ ਜੱਟਾਂ ਭਾਰਤ ਦੇ ਪੰਜਾਬ ਸੂਬੇ ਦੇ ਹੁਸ਼ਿਆਰਪੁਰ ਜ਼ਿਲ੍ਹਾ ਦੀ ਤਹਿਸੀਲ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ। ਇਹ ਹੁਸ਼ਿਆਰਪੁਰ ਤੋਂ ਪੱਛਮ ਵੱਲ 19 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 159 ਕਿ.ਮੀ ਡੀ ਦੂਰੀ ਤੇ ਹੈ। ਇਸਦਾ ਪਿੰਨ ਕੋਡ 146114 ਹੈ ਅਤੇ ਡਾਕ ਦਾ ਮੁੱਖ ਦਫ਼ਤਰ ਨੰਦਾਚੌਰ ਹੈ। ਇੱਥੋਂ ਦੀ ਸਥਾਨਕ ਭਾਸ਼ਾ ਪੰਜਾਬੀ ਹੈ। ਇਸਦੇ ਪੱਛਮ ਵੱਲ ਭੋਗਪੁਰ ਤਹਿਸੀਲ, ਪੱਛਮ ਵੱਲ ਟਾਂਡਾ ਤਹਿਸੀਲ, ਉੱਤਰ ਵੱਲ ਭੂੰਗਾ ਤਹਿਸੀਲ, ਉੱਤਰ ਵੱਲ ਉਰਮਾਰ ਟਾਂਡਾ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਪਿੰਡ ਦੀਆਂ ਸ਼ਖਸੀਅਤਾਂ[ਸੋਧੋ]

  • ਖਾਲਸਾ ਏਡ ਦੇ ਬਾਨੀ ਸ,ਰਵੀ ਸਿੰਘ ਖ਼ਾਲਸਾ ਦਾ ਜੱਦੀ ਪਿੰਡ ਮੁੰਡੀਆਂ ਜੱਟਾਂ ਹੈ। ਜਿਨ੍ਹਾਂ ਦ ਜਨਮ 16 ਸਤੰਬਰ 1969 ਨੂੰ ਹੋਇਆ ਸੀ। ਰਵਿੰਦਰ ਸਿੰਘ ਇੱਕ ਬ੍ਰਿਟਿਸ਼ ਸਿੱਖ ਮਾਨਵਤਾਵਾਦੀ ਅਤੇ ਅੰਤਰਰਾਸ਼ਟਰੀ ਗੈਰ-ਮੁਨਾਫਾ ਮੱਦਦ ਅਤੇ ਰਾਹਤ ਸੰਸਥਾ ਖ਼ਾਲਸਾ ਏਡ ਦਾ ਸੰਸਥਾਪਕ ਹੈ।
  • ਸਿਮਰਨ ਕੌਰ ਮੁੰਡੀ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ, ਜੋ  ਹਿੰਦੀ ਫਿਲਮ ਜੋ ਹਮ ਚਾਹੇਂ  2011 ਵਿੱਚ ਅਦਾਕਾਰੀ ਲਈ ਪਹਿਚਾਣੀ ਗਈ। ਇਹ ਵੀ ਇਸੇ ਪਿੰਡ ਦੀ ਜੰਮਪਲ ਹੈ।

ਨੇੜੇ ਦੇ ਪਿੰਡ[ਸੋਧੋ]

ਧਮੀਆਂ ਖੁਰਦ (2 ਕਿਲੋਮੀਟਰ), ਬਾਗੇਵਾਲ ਗੁੱਜਰਾਂ (2 ਕਿਲੋਮੀਟਰ), ਖਡਿਆਲਾ ਸੈਣੀਆਂ (2 ਕਿਲੋਮੀਟਰ), ਮੁਰਾਦਪੁਰ ਨਰਿਆਲ (2 ਕਿਲੋਮੀਟਰ), ਬਡਾਲਾ ਪੁਖਤਾ (3 ਕਿਲੋਮੀਟਰ) ਇਸਦੇ ਨੇੜਲੇ ਪਿੰਡ ਹਨ।

ਨੇੜੇ ਦੇ ਸ਼ਹਿਰ[ਸੋਧੋ]

ਹੁਸ਼ਿਆਰਪੁਰ, ਟਾਂਡਾ ਉੜਮੁੜ, ਦਸੂਹਾ, ਕਰਤਾਰਪੁਰ ਇਸਦੇ ਨੇੜੇ ਦੇ ਸ਼ਹਿਰ ਹਨ।

ਅਬਾਦੀ[ਸੋਧੋ]

ਮੁੰਡੀਆਂ ਜੱਟਾਂ 2011 ਦੀ ਮਰਦਮਸ਼ੁਮਾਰੀ ਦੇ ਵੇਰਵੇ ਮੁੰਡੀਆਂ ਜੱਟਾਂ ਪਿੰਡ ਦੀ ਕੁੱਲ ਆਬਾਦੀ 341 ਹੈ ਅਤੇ ਘਰਾਂ ਦੀ ਗਿਣਤੀ 83 ਹੈ। ਔਰਤਾਂ ਦੀ ਆਬਾਦੀ 52.8% ਹੈ। ਪਿੰਡ ਦੀ ਸਾਖਰਤਾ ਦਰ 77.1% ਹੈ ਅਤੇ ਔਰਤਾਂ ਦੀ ਸਾਖਰਤਾ ਦਰ 39.3% ਹੈ।

ਹਵਾਲੇ[ਸੋਧੋ]

https://hoshiarpur.nic.in/