ਐਂਡੀਜ਼
ਦਿੱਖ
(ਐਂਡੀਸ ਤੋਂ ਮੋੜਿਆ ਗਿਆ)
| ਐਂਡੀਜ਼ Andes | |
|---|---|
| Highest point | |
| Peak | ਅਕੋਂਕਾਗੁਆ, ਲਾਸ ਏਰਾਸ ਵਿਭਾਗ, ਮੈਂਦੋਜ਼ਾ, ਅਰਜਨਟੀਨਾ |
| ਉਚਾਈ | 6,962 m (22,841 ft) |
| Dimensions | |
| ਲੰਬਾਈ | 7,000 km (4,300 mi) |
| ਚੌੜਾਈ | 500 km (310 mi) |
| Naming | |
| ਮੂਲ ਨਾਮ | ਕੇਚੂਆ: Anti Suyu Error {{native name checker}}: parameter value is malformed (help) |
| ਭੂਗੋਲ | |
Lua error in ਮੌਡਿਊਲ:Location_map at line 526: Unable to find the specified location map definition: "Module:Location map/data/Andes 70.30345W 42.99203S.jpg" does not exist.
| |
| ਦੇਸ਼ | |
ਐਂਡੀਜ਼ ਦੁਨੀਆ ਦੀ ਸਭ ਤੋਂ ਲੰਮੀ ਮਹਾਂਦੀਪੀ ਪਰਬਤ-ਮਾਲਾ ਹੈ। ਇਹ ਦੱਖਣੀ ਅਮਰੀਕਾ ਦੇ ਪੱਛਮੀ ਤਟ ਨਾਲ਼ ਪੈਂਦੀਆਂ ਉੱਚ-ਭੋਆਂ (ਪਹਾੜਾਂ) ਦੀ ਇੱਕ ਅਤੁੱਟ ਲੜੀ ਹੈ। ਇਹਦੀ ਲੰਬਾਈ ਲਗਭਗ 7,000 ਕਿਲੋਮੀਟਰ, ਚੌੜਾਈ 200 ਕਿ.ਮੀ. ਤੋਂ 700 ਕਿ.ਮੀ. ਤੱਕ ਅਤੇ ਔਸਤ ਉੱਚਾਈ ਲਗਭਗ 4,000 ਮੀਟਰ (13,000 ਫੁੱਟ) ਹੈ। ਇਹ ਉੱਤਰੋਂ ਦੱਖਣ ਵੱਲ ਹੁੰਦੀ ਹੋਈ ਸੱਤ ਦੱਖਣੀ ਅਮਰੀਕੀ ਦੇਸ਼ਾਂ ਵਿੱਚੋਂ ਲੰਘਦੀ ਹੈ: ਅਰਜਨਟੀਨਾ, ਬੋਲੀਵੀਆ, ਚਿਲੇ, ਪੇਰੂ, ਏਕੁਆਦੋਰ, ਕੋਲੰਬੀਆ ਅਤੇ ਵੈਨੇਜ਼ੁਏਲਾ।