ਮੇਲੈਨ ਵਾਕਰ
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | 1 ਜਨਵਰੀ 1983 | |||||||||||||||||||||||||||||||||||||||||||||||||||||||||||||||||||||||||||||||||||||||||||||||||||||
ਕੱਦ | 1.63 ਮੀਟਰ | |||||||||||||||||||||||||||||||||||||||||||||||||||||||||||||||||||||||||||||||||||||||||||||||||||||
ਭਾਰ | 53 ਕਿਲੋਗ੍ਰਾਮ | |||||||||||||||||||||||||||||||||||||||||||||||||||||||||||||||||||||||||||||||||||||||||||||||||||||
ਖੇਡ | ||||||||||||||||||||||||||||||||||||||||||||||||||||||||||||||||||||||||||||||||||||||||||||||||||||||
ਦੇਸ਼ | ਜਮਾਇਕਾ | |||||||||||||||||||||||||||||||||||||||||||||||||||||||||||||||||||||||||||||||||||||||||||||||||||||
ਖੇਡ | ਅਥਲੈਟਿਕਸ | |||||||||||||||||||||||||||||||||||||||||||||||||||||||||||||||||||||||||||||||||||||||||||||||||||||
ਇਵੈਂਟ | 400 ਮੀਟਰ ਹਰਡਲਜ਼ | |||||||||||||||||||||||||||||||||||||||||||||||||||||||||||||||||||||||||||||||||||||||||||||||||||||
ਮੈਡਲ ਰਿਕਾਰਡ
|
ਮੇਲੈਨ ਵਾਕਰ(ਜਨਮ 1 ਜਨਵਰੀ 1983, ਕਿੰਗਸਟਨ) 400 ਮੀਟਰ ਹਰਡਲਜ਼ ਦੀ ਮਹਿਲਾ ਅਥਲੀਟ ਹੈ, ਜੋ ਕਿ ਜਮਾਇਕਾ ਵੱਲੋਂ ਪ੍ਰਦਰਸ਼ਨ ਕਰਦੀ ਹੈ। ਮੇਲੈਨ ਵਾਕਰ ਸਾਬਕਾ 400 ਮੀਟਰ ਹਰਡਲਜ਼ ਦੀ ਓਲੰਪਿਕ ਜੇਤੂ ਵੀ ਹੈ।[1]ਉਸਨੇ 2008 ਓਲੰਪਿਕ ਖੇਡਾਂ ਵਿੱਚ 52.64 ਦਾ ਸਮਾਂ ਲੈ ਕੇ ਓਲੰਪਿਕ ਰਿਕਾਰਡ ਬਣਾਇਆ ਹੈ ਅਤੇ 2009 ਵਿਸ਼ਵ 52.42 ਸੈਕਿੰਡ ਦਾ ਉਸਦਾ ਦੂਸਰਾ ਰਿਕਾਰਡ ਹੈ, ਭਾਵ ਕਿ ਪਹਿਲੇ ਦੋ ਓਲੰਪਿਕ ਰਿਕਾਰਡ ਮੇਲੈਨ ਵਾਕਰ ਦੇ ਨਾਂਮ ਦਰਜ ਹਨ। ਦੂਸਰਾ ਰਿਕਾਰਡ ਉਸਨੇ ਬਰਲਿਨ ਵਿਖੇ ਬਣਾਇਆ ਸੀ।[1]ਮੇਲੈਨ ਵਾਕਰ ਨੇ ਹਰਡਲਜ਼ ਤੋਂ ਇਲਾਵਾ ਰੀਲੇਅ ਦੌਡ਼ਾਂ ਅਤੇ 100 ਮੀਟਰ ਦੌਡ਼ ਵਿੱਚ ਵੀ ਕਈ ਤਮਗੇ ਹਾਸਿਲ ਕੀਤੇ ਹਨ।
ਜੀਵਨ
[ਸੋਧੋ]ਮੇਲੈਨ ਵਾਕਰ ਦਾ ਜਨਮ 1 ਜਨਵਰੀ 1983 ਨੂੰ ਕਿੰਗਸਟਨ ਵਿਖੇ ਹੋਇਆ ਸੀ। ਮੇਲੈਨ ਸੈਂਟ ਜਾਗੋ ਹਾਈ ਸਕੂਲ ਦੀ ਸਾਬਕਾ ਵਿਦਿਆਰਥਣ ਹੈ। ਉਸਦੇ ਨਾਂਮ 2008 ਓਲੰਪਿਕ ਖੇਡਾਂ ਵਿੱਚ 52.64 ਸੈਕਿੰਡ ਦਾ ਨਵਾਂ ਵਿਸ਼ਵ ਰਿਕਾਰਡ ਦਰਜ ਹੈ। ਵਾਕਰ ਨੇ ਜਮਾਇਕਾ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਕੈਲੀਜ਼ ਸਪੈਂਸਰ ਨੂੰ ਪਛਾਡ਼ਦੇ ਹੋਏ 54.70 ਸੈਕਿੰਡ ਨਾਲ ਇਹ ਪ੍ਰਤੀਯੋਗਤਾ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ ਉਸਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ।[2]
20 ਅਗਸਤ 2009 ਨੂੰ ਉਸਨੇ ਇਤਿਹਾਸ ਦਾ ਦੂਸਰਾ ਬਿਹਤਰੀਨ ਸਮਾਂ 52.42 ਸੈਕਿੰਡ ਲੈ ਕੇ 2009 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਹਰਡਲਜ਼ ਵਿੱਚ ਜਿੱਤ ਹਾਸਿਲ ਕੀਤੀ ਸੀ। ਇਹ ਪ੍ਰਤੀਯੋਗਤਾ ਬਰਲਿਨ ਵਿਖੇ ਹੋਈ ਸੀ।[3] ਇਸ ਤੋਂ ਬਾਅਦ ਬਰਲਿਨੋ ਨੇ ਮੇਲੈਨ ਨੂੰ ਇੱਕ ਅਹਿਮ ਮੁਕਾਬਲੇ ਵਿੱਚ ਪਛਾਡ਼ ਦਿੱਤਾ ਸੀ।[4]
ਨਿੱਜੀ ਸਰਵੋਤਮ
[ਸੋਧੋ]- 60 ਮੀਟਰ ਹਰਡਲਜ਼ – 8.05 ਸੈਕਿੰਡ (2006)
- 100 ਮੀਟਰ ਹਰਡਲਜ਼ – 12.75 ਸੈਕਿੰਡ (2006)
- 400 ਮੀਟਰ ਹਰਡਲਜ਼ – 52.42 ਸੈਕਿੰਡ (2009)
- 60 ਮੀਟਰ – 7.40 ਸੈਕਿੰਡ (2005)
- 200 ਮੀਟਰ – 23.67 ਸੈਕਿੰਡ (1998)
- 400 ਮੀਟਰ – 51.61 ਸੈਕਿੰਡ (2008)
ਹਵਾਲੇ
[ਸੋਧੋ]- ↑ 1.0 1.1 Lewis, Richard (2009-08-20) "For Walker, World record assault next item on the agenda? Archived 2009-08-21 at the Wayback Machine.". IAAF. Retrieved 2009-08-21.
- ↑ Foster, Anthony (2009-06-28). Bolt 9.86 and Fraser 10.88; Walker and Phillips excel over hurdles – JAM Champs , Day 2 Archived 2009-06-29 at the Wayback Machine.. IAAF. Retrieved on 2009-06-28.
- ↑ "Walker storms to 400m hurdle gold". BBC Sport. 2009-08-20. Retrieved 2009-08-20.
- ↑ Emily Benammar, "World Athletics: Berlino the Bear drops Olympic champion Melanie Walker", The Daily Telegraph, 21 Aug 2009