ਏਮੀਲ ਦੁਰਖਿਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਮੀਲ ਦੁਰਖਿਮ
ਫਰਾਂਸੀਸੀ ਸਮਾਜ ਵਿਗਿਆਨੀ
ਜਨਮਦਾਵਿਦ ਏਮੀਲ ਦੁਰਖਿਮ
(1858-04-15)ਅਪ੍ਰੈਲ 15, 1858
ਏਪੀਨਾਲ, ਫਰਾਂਸ
ਮੌਤਨਵੰਬਰ 15, 1917(1917-11-15) (ਉਮਰ 59)
ਪੈਰਿਸ, ਫਰਾਂਸ
ਨਾਗਰਿਕਤਾਫਰਾਂਸੀਸੀ
ਕੌਮੀਅਤਫਰਾਂਸੀਸੀ
ਖੇਤਰਫਲਸਫਾ, ਸਮਾਜ ਵਿਗਿਆਨ, ਮਾਨਵ ਵਿਗਿਆਨ, ਧਰਮ ਸ਼ਾਸਤਰ
ਅਦਾਰੇਬੋਰਦੋ ਯੂਨੀਵਰਸਿਟੀ, ਲਾ ਸੋਰਬੋਨ, Ecoles des Hautes Etudes Internationales et Politiques HEI-HEP
ਮਸ਼ਹੂਰ ਕਰਨ ਵਾਲੇ ਖੇਤਰਸਮਾਜ ਵਿਗਿਆਨ ਨੂੰ ਸੰਸਥਾਗਤ ਕਰਨ ਲਈ
ਪ੍ਰਭਾਵਇਮਾਨੁਏਲ ਕਾਂਤ, Ibn Khaldun, ਰੇਨੇ ਦੇਕਾਰਤ, ਪਲੈਟੋ, ਹਰਬਰਟ ਸਪੈਨਸਰ, ਅਰਸਤੂ, ਮੋਨਤੈਸਕਿਊ, ਯਾਂ ਯਾਕ ਰੂਸੋ, ਔਗਸਤ ਕੋਂਤ. ਵਿਲੀਅਮ ਜੇਮਜ਼, John Dewey, Fustel de Coulanges
ਪ੍ਰਭਾਵਿਤMarcel Mauss, ਕਲੌਦ ਲੇਵੀ ਸਤ੍ਰੋਸ, ਟੈਲਕਟ ਪਰਸਨਜ਼, Maurice Halbwachs, Lucien Lévy-Bruhl, Bronisław Malinowski, Fernand Braudel, Pierre Bourdieu, Charles Taylor, Henri Bergson, Emmanuel Levinas, Steven Lukes, Alfred Radcliffe-Brown, E. E. Evans-Pritchard, Mary Douglas, Paul Fauconnet, Robert Bellah, Ziya Gökalp, David Bloor, Randall Collins, Jonathan Haidt

ਏਮੀਲ ਦੁਰਖਿਮ (15 ਅਪਰੈਲ 1858 – 15 ਨਵੰਬਰ 1917) ਇੱਕ ਫਰਾਂਸੀਸੀ ਸਮਾਜ ਵਿਗਿਆਨੀ, ਸਮਾਜ ਮਨੋਵਿਗਿਆਨੀ ਅਤੇ ਦਾਰਸ਼ਨਿਕ ਸੀ। ਸਮਾਜ ਵਿਗਿਆਨ ਨੂੰ ਅਕਾਦਮਿਕ ਪੱਧਰ ਉੱਤੇ ਸਥਾਪਿਤ ਕਰਨ ਵਾਲਾ ਇਹ ਪਹਿਲਾ ਮਨੁੱਖ ਸੀ ਅਤੇ ਇਸਨੂੰ ਕਾਰਲ ਮਾਰਕਸ ਅਤੇ ਮੈਕਸ ਵੈਬਰ ਦੇ ਨਾਲ ਸਮਾਜ ਵਿਗਿਆਨ ਦੇ ਪ੍ਰਮੁੱਖ ਸੰਸਥਾਪਕਾਂ ਵਿੱਚੋਂ ਮੰਨਿਆ ਜਾਂਦਾ ਹੈ।