ਮੈਡੀਕਲ ਕਾਲਜ ਦਾਖਲਾ ਟੈਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਡੀਕਲ ਕਾਲਜ ਦਾਖਲਾ ਟੈਸਟ
MCAT official logo.jpg
AcronymMCAT
ਕਿਸਮComputer-based standardized test
ਡਿਵੈਲਪਰ / ਪ੍ਰਬੰਧਕAmerican Association of Medical Colleges
ਗਿਆਨ / ਹੁਨਰ ਪਰਖੇPhysical sciences, biological sciences, verbal reasoning.
ਉਦੇਸ਼Admissions to medical colleges (principally in the United States and Canada; 15 other countries).
ਸਾਲ ਸ਼ੁਰੂ ਹੋਇਆ1928 (1928)
Score / grade range118 ਤੋਂ 132 (in 1-point increments) for each of the 4 sections (Chemistry and Physics, Biology/Biochemistry, Critical Analysis and Reasoning Skills, and Psychology and Social Sciences). So total score on scale of 472 to 528.[1]
Score / grade validityUsually 2 to 3 years (depends on medical college being applied to).[2]
Offered25 times from January 2017 through September 2017.[3]
Restrictions on attemptsCan be taken a maximum of 3 times in a one year period; 4 times in a two year period; and 7 times for life. [4]
ਦੇਸ਼ / ਖੇਤਰUnited States, Canada and 19 other countries.[5]
ਭਾਸ਼ਾਵਾਂਅੰਗਰੇਜ਼ੀ
Prerequisites / eligibility criteriaCandidate must be preparing to apply to a health professional school (otherwise, "special permission" is required).[6] Fluency in English assumed.
ਫੀਸGold zone (registration about 1 month or more prior to test date): US $310

Reschedule fee: US $75 Cancellation refund: US $155
Silver zone (registration about 3 to 4 weeks prior to test date): US $310
Reschedule fee: US $135 Cancellation refund: n/a
Bronze zone (registration about 1 to 2 weeks prior to test date): US $360
Reschedule fee: n/a Cancellation refund: n/a International testing: US $100 in addition to above.[7]

("Fee Assistance Program" available to U.S. citizens, permanent residents or refugees, demonstrating financial need.[8])
Scores / grades used byMedical colleges (mostly in United States and Canada).
ਵੈੱਬਸਾਈਟstudents-residents.aamc.org/applying-medical-school/taking-mcat-exam/

ਮੈਡੀਕਲ ਕਾਲਜ ਦਾਖਲਾ ਟੈਸਟ (ਅੰਗਰੇਜ਼ੀ: Medical College Admission Test, MCAT) ਇੱਕ ਕੰਪਿਊਟਰ-ਆਧਾਰਤ ਪ੍ਰਮਾਣਿਤ ਪ੍ਰੀਖਿਆ ਜੋ ਸੰਭਾਵੀ ਮੈਡੀਕਲ ਵਿਦਿਆਰਥੀਆਂ ਵੱਲੋਂ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਕੈਰੇਬੀਅਨ ਟਾਪੂ ਵਿੱਚ ਲਿਖੀ ਜਾਂਦੀ ਹੈ। ਇਹ ਪ੍ਰੀਖਿਆ ਸਮੱਸਿਆ ਹੱਲ ਕਰਨ, ਆਲੋਚਨਾਤਮਕ ਸੋਚ, ਲਿਖਤੀ ਵਿਸ਼ਲੇਸ਼ਣ ਅਤੇ ਵਿਗਿਆਨਕ ਧਾਰਨਾਵਾਂ ਅਤੇ ਸਿਧਾਂਤਾਂ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੀ ਗਈ ਹੈ।

ਇਸ ਪ੍ਰੀਖਿਆ ਦੀ ਸਭ ਤੋਂ ਤਾਜ਼ਾ ਵਰਜਨ ਅਪ੍ਰੈਲ 2015 ਵਿੱਚ ਪੇਸ਼ ਕੀਤੀ ਗਈ ਸੀ ਅਤੇ ਇਸ ਪ੍ਰੀਖਿਆ ਪੂਰਾ ਕਰਨ ਲਈ 7.5 ਘੰਟੇ ਲੱਗਦੇ ਹਨ। ਇਸ ਪ੍ਰੀਖਿਆ ਦੇ ਸਕੋਰ 472 ਤੋਂ 528 ਤਕ ਹੋ ਸਕਦੇ ਹਨ।

ਹਵਾਲੇ[ਸੋਧੋ]