ਸਮੱਗਰੀ 'ਤੇ ਜਾਓ

ਮੈਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਤਰੀ

ਮੈਤਰੀ ਅੰਟਾਰਕਟਿਕਾ ਵਿੱਚ ਭਾਰਤ ਦਾ ਦੂਜਾ ਸਥਾਈ ਸੋਧ ਕੇਂਦਰ ਹੈ। ਭਾਰਤ ਦੇ ਸੋਧ ਦਸਤੇ ਦੇ ਇੱਥੇ ਪਹੁੰਚਣ ਤੋਂ ਬਾਅਦ ਦਸੰਬਰ 1984 ਵਿੱਚ ਇੱਥੇ ਕੰਮ ਸ਼ੁਰੂ ਹੋ ਗਿਆ ਸੀ, ਇਸ ਦਸਤੇ ਦੀ ਅਗਵਾਈ ਡਾ. ਬੀ.ਬੀ.ਭੱਟਾਚਾਰੀਆ ਕਰ ਰਹੇ ਸਨ। ਪਹਿਲੇ ਭਾਰਤੀ ਕੇਂਦਰ ਦੱਖਣ ਗੰਗੋਤਰੀ ਦੇ ਬਰਫ਼ ਹੇਠ ਦਬਣ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਕੇਂਦਰ 1989 ਵਿੱਚ ਬਣ ਕੇ ਪੂਰਾ ਹੋਇਆ।[1] ਮੈਤਰੀ ਪਥਰੀਲੇ ਪਹਾੜੀ ਖੇਤਰ ਸ਼ਿਰਮਾਕਰ ਓਇਸਿਸ ਵਿੱਚ ਸਥਿਤ ਹੈ। 

ਸੁਵਿਧਾਵਾਂ

[ਸੋਧੋ]

ਇੱਥੇ ਜੀਵ ਵਿਗਿਆਨ, ਗਲੇਸ਼ੀਅਰ ਵਿਗਿਆਨ, ਮੌਸਮ, ਸਿਹਤ ਆਦਿ ਖੇਤਰਾਂ ਵਿੱਚ ਸੋਧ ਕਰਨ ਦੀਆਂ ਸੁਵਿਧਾਵਾਂ ਮੌਜੂਦ ਹਨ। ਇੱਥੇ ਸਰਦੀ ਵਿੱਚ ਤਕਰੀਬਨ ਰਹਿ ਸਕਦੇ ਹਨ। ਪ੍ਰਿਆਦਰਸ਼ਨੀ ਝੀਲ ਰਾਹੀਂ ਸਾਫ਼ ਪਾਣੀ ਮੁਹੱਈਆ ਕਰਾਇਆ ਜਾਂਦਾ ਹੈ। 

ਹਵਾਲੇ

[ਸੋਧੋ]
  1. "Maitri". 70south. Archived from the original on 2012-05-30. Retrieved 2009-04-13. {{cite web}}: Unknown parameter |dead-url= ignored (|url-status= suggested) (help)