ਮੈਤ੍ਰੇਈ ਰਾਮਾ ਕ੍ਰਿਸ਼ਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਤ੍ਰੇਈ ਰਾਮਾ ਕ੍ਰਿਸ਼ਨਨ
2021 ਵਿੱਚ ਨੇਵਰ ਹੈਵ ਆਈ ਏਵਰ ਲਈ ਇੰਟਰਵਿਊ ਕਰਦੀ ਹੋਈ
ਜਨਮ (2001-12-28) 28 ਦਸੰਬਰ 2001 (ਉਮਰ 22)
ਰਾਸ਼ਟਰੀਅਤਾਕਨੇਡੀਆਈ
ਸਿੱਖਿਆਮੈਡੋਵੇਲ ਸੈਕੰਡਰੀ ਸਕੂਲ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2020–ਹੁਣ

ਮੈਤ੍ਰੇਈ ਰਾਮਾ ਕ੍ਰਿਸ਼ਨਨ[1][2] (ਜਨਮ 28 ਦਸੰਬਰ 2001)[3] ਇੱਕ ਕੈਨੇਡੀਅਨ ਅਭਿਨੇਤਰੀ ਹੈ। ਉਹ ਨੈੱਟਫਲਿਕਸ ਟੀਨ ਕਾਮੇਡੀ ਸੀਰੀਜ਼ ਨੇਵਰ ਹੈਵ ਆਈ ਏਵਰ (2020–ਹੁਣ) ਵਿੱਚ ਦੇਵੀ ਵਿਸ਼ਵਕੁਮਾਰ ਦੀ ਮੁੱਖ ਭੂਮਿਕਾ ਨਿਭਾਉਣ ਵਾਸਤੇ ਉੱਘੀ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਰਾਮਾ ਕ੍ਰਿਸ਼ਨਨ ਦਾ ਜਨਮ ਮਿਸੀਸਾਗਾ, ਓਨਟਾਰੀਓ ਵਿੱਚ ਹੋਇਆ ਸੀ। ਉਹ ਤਾਮਿਲ ਮਾਪਿਆਂ ਦੇ ਘਰ ਪੈਦਾ ਹੋਈ ਸੀ ਜੋ ਸ੍ਰੀਲੰਕਾ ਤੋਂ ਅੰਦਰੂਨੀ ਯੁੱਧ ਦੇ ਕਾਰਨ ਸ਼ਰਨਾਰਥੀ ਵਜੋਂ ਕੈਨੇਡਾ ਆਵਾਸ ਕਰ ਗਏ ਸਨ।[4][5][6][7] ਉਹ ਆਪਣੀ ਪਛਾਣ ਸ਼੍ਰੀਲੰਕਾਈ ਦੀ ਬਜਾਏ ਤਮਿਲ ਕੈਨੇਡੀਅਨ ਵਜੋਂ ਦੱਸਦੀ ਹੈ।[6][8] ਉਸਨੇ ਮੀਡੋਵੇਲ ਸੈਕੰਡਰੀ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ। [9]

ਕੈਰੀਅਰ[ਸੋਧੋ]

ਨੈੱਟਫਲਿਕਸ ਟੀਨ ਕਾਮੇਡੀ ਅਤੇ ਸਟ੍ਰੀਮਿੰਗ ਟੈਲੀਵਿਜ਼ਨ ਲੜੀ 'ਨੇਵਰ ਹੈਵ ਆਈ ਏਵਰ ' ਵਿੱਚ ਮੁੱਖ ਪਾਤਰ 'ਦੇਵੀ ਵਿਸ਼ਵਕੁਮਾਰ' ਦੀ ਭੂਮਿਕਾ ਨਿਭਾਉਂਦੀ ਹੋਈ ਰਾਮਾ ਕ੍ਰਿਸ਼ਨਨ ਨੇ ਆਪਣੀ ਪੇਸ਼ੇਵਰ ਅਦਾਕਾਰੀ ਦਾ ਅਰੰਭ ਕੀਤਾ। [10] [9]

ਹਵਾਲੇ[ਸੋਧੋ]

  1. "The Cast of Never Have I Ever Reveal Their Worst Dates, Celeb Crushes, and More | Back To School". Seventeen. April 30, 2020. Retrieved June 2, 2021.
  2. @ramakrishnannn. (ਟਵੀਟ) https://twitter.com/ – via ਟਵਿੱਟਰ. {{cite web}}: Cite has empty unknown parameters: |other= and |dead-url= (help); Missing or empty |title= (help); Missing or empty |number= (help); Missing or empty |date= (help)
  3. Bird, Michele (May 18, 2021). "Here's Everything We Know About "Never Have I Ever" Actor Maitreyi Ramakrishnan So Far". BuzzFeed. Archived from the original on August 4, 2022. Retrieved August 5, 2022. {{cite web}}: |archive-date= / |archive-url= timestamp mismatch; ਮਈ 1, 2022 suggested (help)
  4. Simonpillai, Radheyan (2019-08-29). "Meet the Tamil-Canadian starring in Mindy Kaling's Netflix series". NOW Magazine (in ਅੰਗਰੇਜ਼ੀ (ਅਮਰੀਕੀ)). Retrieved 2020-04-17.[permanent dead link]
  5. "Get Used To Saying Maitreyi Ramakrishnan's Name". HuffPost Canada (in ਅੰਗਰੇਜ਼ੀ). 2019-08-30. Retrieved 2020-04-18.
  6. 6.0 6.1 "Meet Maitreyi Ramakrishnan: Star of Mindy Kaling's New Netflix Series". Brown Girl Magazine (in ਅੰਗਰੇਜ਼ੀ (ਅਮਰੀਕੀ)). 2019-11-16. Archived from the original on 2020-04-22. Retrieved 2020-04-18.
  7. "I'm pushing 40, but this show about a South Asian teenage girl is what I've always craved". 16 July 2021.
  8. "13 facts about Never Have I Ever star Maitreyi Ramakrishnan". 12 May 2020.
  9. 9.0 9.1 "How one Mississauga teen beat out 15,000 other girls to star in Mindy Kaling's new Netflix series Never Have I Ever". Retrieved 2020-04-20.
  10. Simonpillai, Radheyan (2020-04-14). "Maitreyi Ramakrishnan talks TikTok drama, sex and embracing Tamil culture". NOW Magazine (in ਅੰਗਰੇਜ਼ੀ (ਅਮਰੀਕੀ)). Archived from the original on 2022-01-15. Retrieved 2020-04-17. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]