ਮੈਨਾ ਟੁਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਨਾ ਟੁਡੂ
ਜਨਮ1984
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਿਕਾ, ਗ੍ਰਹਿਣੀ

ਮੈਨਾ ਟੁਡੂ ਸੰਥਾਲੀ ਭਾਸ਼ਾ ਦੀ ਇੱਕ ਭਾਰਤੀ ਲੇਖਿਕਾ ਹੈ। ਉਹ ਉੜੀਸਾ ਦੀ ਰਹਿਣ ਵਾਲੀ ਹੈ ਜੋ ਇੱਕ ਗ੍ਰਹਿਣੀ ਹੈ। ਉਸ ਨੇ 2017 ਵਿੱਚ ਯੂਵਾ ਪੁਰਸਕਾਰ ਪ੍ਰਾਪਤ ਕੀਤਾ।

ਜੀਵਨ[ਸੋਧੋ]

ਮੈਨਾ ਟੁਡੂ ਨੇ ਸੰਥਾਲੀ ਵਿੱਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਿਲ ਕੀਤੀ ਹੈ।[1] ਉਸ ਨੇ ਆਪਣੀ ਕਵਿਤਾ ਦੀ ਕਿਤਾਬ "ਮਾਰਸਲ ਦਾਹਰ" ਲਈ 2017 ਵਿੱਚ "ਯੂਵਾ ਪੁਰਸਕਾਰ" ਹਾਸਿਲ ਕੀਤਾ।[2][3][4] ਟੁਡੂ ਨੇ ਇਸ ਤੋਂ ਇਲਾਵਾ "ਓਲ ਚਿਕੀ ਅਦਾ ਗਬਨ" ਨਾਮੀ ਕਿਤਾਬ ਵੀ ਲਿਖੀ ਹੈ।

ਹਵਾਲੇ[ਸੋਧੋ]

  1. "Maina Tudu". Gateway LitFest. Archived from the original on 3 ਅਪ੍ਰੈਲ 2019. Retrieved 27 November 2019. {{cite web}}: Check date values in: |archive-date= (help); Unknown parameter |dead-url= ignored (help)
  2. "YUVA PURASKAR (2011-2019)". Sahitya Akademi. Retrieved 27 November 2019.
  3. "Literary award for 24 young writers". The Tribune. 23 December 2017. Retrieved 27 November 2019.
  4. "Regional poets lead Sahitya Akademi Yuva Puraskar". Business Standard. 23 January 2017. Retrieved 27 November 2019.