ਮੋਨਿਕਾ ਸੇਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਨਿਕਾ ਸੇਲੇਸ
Monica Seles 1991.jpg
1991 ਵਿੱਚ ਸੇਲੇਸ
ਦੇਸ਼ਯੂਗੋਸਲੋਵਾਕੀਆ (ਸਮਾਜਿਕ ਗਣਤੰਤਰ) (1988–1991)
ਯੂਗੋਸਲੋਵਾਕੀਆ (ਫ਼ੈਡਰਲ ਗਣਤੰਤਰ) (1992–1994)
 ਸੰਯੁਕਤ ਰਾਜ ਅਮਰੀਕਾ (1994–2008)
ਰਹਾਇਸ਼ਸਾਰਾਸੋਤਾ, ਫ਼ਲੋਰਿਡਾ, ਅਮਰੀਕਾ
ਜਨਮ (1973-12-02) ਦਸੰਬਰ 2, 1973 (ਉਮਰ 46)
ਨੋਵੀ ਸਾਡ, ਸੈਰਬੀਆ, ਯੂਗੋਸਲਾਵੀਆ
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1989
ਸਨਿਅਾਸ2008 (ਆਖ਼ਰੀ ਮੈਚ 2003)
ਅੰਦਾਜ਼ਖੱਬੂ
ਇਨਾਮ ਦੀ ਰਾਸ਼ੀ$ 14,891,762
Int. Tennis HOF2009
ਸਿੰਗਲ
ਕਰੀਅਰ ਰਿਕਾਰਡ595–122 (82.98%)
ਕਰੀਅਰ ਟਾਈਟਲ53
ਸਭ ਤੋਂ ਵੱਧ ਰੈਂਕਨੰਬਰ. 1 (11 ਮਾਰਚ 1991)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨਜਿੱਤ (1991, 1992, 1993, 1996)
ਫ੍ਰੈਂਚ ਓਪਨਜਿੱਤ (1990, 1991, 1992)
ਵਿੰਬਲਡਨ ਟੂਰਨਾਮੈਂਟਫ਼ਾਈਨਲ (1992)
ਯੂ. ਐਸ. ਓਪਨਜਿੱਤ (1991, 1992)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟਜਿੱਤ (1990, 1991, 1992)
ਉਲੰਪਿਕ ਖੇਡਾਂBronze medal.svg ਕਾਂਸੀ ਦਾ ਤਗਮਾ (2000)
ਡਬਲ
ਕੈਰੀਅਰ ਰਿਕਾਰਡ89–45
ਕੈਰੀਅਰ ਟਾਈਟਲ6
ਉਚਤਮ ਰੈਂਕਨੰਬਰ. 16 (22 ਅਪ੍ਰੈਲ 1991)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨਸੈਮੀਫ਼ਾਈਨਲ (1991, 2001)
ਫ੍ਰੈਂਚ ਓਪਨਤੀਸਰਾ ਦੌਰ (1990)
ਵਿੰਬਲਡਨ ਟੂਰਨਾਮੈਂਟਕੁਆਲੀਫ਼ਾਈ (1999)
ਯੂ. ਐਸ. ਓਪਨਕੁਆਲੀਫ਼ਾਈ (1999)
ਟੀਮ ਮੁਕਾਬਲੇ
ਫੇਡ ਕੱਪ United States
ਜਿੱਤ (1996, 1999, 2000)
ਹੋਪਮੈਨ ਕੱਪਫਰਮਾ:YUG
ਜਿੱਤ (1991)
 United States
ਫ਼ਾਈਨਲ (2001, 2002)


ਮੋਨਿਕਾ ਸੇਲੇਸ (ਮਗਿਆਰ: Szeles Mónika, ਸਰਬੀਆਈ: Моника Селеш, Monika Seleš, ਉਚਾਰਨ [ˈsɛlɛʃ],[1] ਜਨਮ 2 ਦਸੰਬਰ 1973) ਇੱਕ ਸਾਬਕਾ ਅਮਰੀਕੀ ਟੈਨਿਸ ਖਿਡਾਰੀ ਹੈ ਅਤੇ 'ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫ਼ੇਮ' ਦੀ ਮੈਂਬਰ ਹੈ। । ਉਹ ਵਿਸ਼ਵ ਦੀ ਨੰਬਰ ਇੱਕ ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ ਅਤੇ ਉਸਨੇ ਕੁੱਲ 9 ਗਰੈਂਡ ਸਲੈਮ ਜਿੱਤੇ ਹਨ।[2]ਸੇਲੇਸ ਦਾ ਜਨਮ ਯੂਗੋਸਲੋਵਾਕੀਆ ਵਿੱਚ ਹੋਇਆ। 1994 ਵਿੱਚ ਉਸ ਨੂੰ ਅਮਰੀਕਾ ਦੀ ਨਾਗਰਿਕਤਾ ਅਤੇ 2007 ਵਿੱਚ ਉਸਨੂੰ ਹੰਗਰੀ ਦੀ ਨਾਗਰਿਕਤਾ ਮਿਲ ਗਈ ਸੀ।[3][4]

ਬਾਹਰੀ ਕਡ਼ੀਆਂ[ਸੋਧੋ]

ਹਵਾਲੇ[ਸੋਧੋ]

  1. Pronounced in Hungarian and Serbo-Croatian
  2. William Lee Adams (June 22, 2011). "30 Legends of Women's Tennis: Past, Present and Future – Monica Seles". TIME. Retrieved August 19, 2011. 
  3. "Grossly Abbreviated". Canadian Online Explorer. 2007-07-01. Retrieved 2008-06-15. 
  4. "Titokban lett magyar állampolgár Szeles Mónika (Szeles Mónika has become a Hungarian citizen in secret)". Heti Világgazdaság (in Hungarian). 2007-06-07. Retrieved 2008-05-09.