ਮੋਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

36°20′N 43°08′E / 36.34°N 43.13°E / 36.34; 43.13

{{{ਦਫ਼ਤਰੀ_ਨਾਂ}}}

الموصل
ਗੁਣਕ: 36°20′N 43°08′E / 36.34°N 43.13°E / 36.34; 43.13
ਦੇਸ਼  ਇਰਾਕ
ਰਾਜਪਾਲੀ ਨਿਨਵਾ
ਜ਼ਿਲ੍ਹਾ ਮੋਸਲ
ਅਬਾਦੀ
 - ਸ਼ਹਿਰੀ ੧੮,੦੦,੦੦੦
ਸਮਾਂ ਜੋਨ GMT +੩
ਜੌੜੇ ਸ਼ਹਿਰ
 - ਫ਼ਿਲਾਡੈਲਫ਼ੀਆ ਸੰਯੁਕਤ ਰਾਜ

ਮੋਸਲ (ਅਰਬੀ: الموصل ਅਲ-ਮੋਸਿਲ; ਉੱਤਰੀ ਇਰਾਕੀ ਅਰਬੀ: el-Mōṣul; ਸੀਰੀਆਕ: ܢܝܢܘܐ Nînwe; ਕੁਰਦੀ: Mûsil/Nînewe; ਤੁਰਕੀ: Musul) ਉੱਤਰੀ ਇਰਾਕ ਦਾ ਇੱਕ ਸ਼ਹਿਰ ਅਤੇ ਨਿਨਵਾ ਸੂਬੇ ਦੀ ਰਾਜਧਾਨੀ ਹੈ ਜੋ ਬਗ਼ਦਾਦ ਤੋਂ ੪੦੦ ਕਿਲੋਮੀਟਰ ਉੱਤਰ-ਪੱਛਮ ਵੱਲ ਹੈ। ਮੂਲ ਤੌਰ 'ਤੇ ਸ਼ਹਿਰ ਦਜਲਾ ਦਰਿਆ ਦੇ ਪੱਛਮੀ ਕੰਢੇ 'ਤੇ ਪੁਰਾਤਨ ਅਸੀਰੀਆਈ ਸ਼ਹਿਰ ਨਿਨਵਾ ਦੇ ਉਲਟ ਸਥਿੱਤ ਹੈ ਪਰ ਮਹਾਂਨਗਰੀ ਇਲਾਕਾ ਹੁਣ ਦੋਵੇਂ ਕੰਢਿਆਂ 'ਤੇ ਪਸਰ ਗਿਆ ਹੈ ਅਤੇ ਇਹਨਾਂ ਦੋ ਪਾਸਿਆਂ ਨੂੰ ਹੁਣ ਪੰਜ ਪੁਲ ਜੋੜਦੇ ਹਨ। ਇਹ ਬਗ਼ਦਾਦ ਅਤੇ ਬਸਰਾ ਮਗਰੋਂ ਇਰਾਕ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।.[੧]

ਹਵਾਲੇ[ਸੋਧੋ]

  1. "Largest Cities in Iraq". mongabay.com. January 26-2009. http://www.mongabay.com/igapo/Iraq.htm. Retrieved on 2002-01-01.