ਸਮੱਗਰੀ 'ਤੇ ਜਾਓ

ਮੋਹਾਵੇ ਮਾਰੂਥਲ

ਗੁਣਕ: 35°0.5′N 115°28.5′W / 35.0083°N 115.4750°W / 35.0083; -115.4750
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
35°0.5′N 115°28.5′W / 35.0083°N 115.4750°W / 35.0083; -115.4750
ਮੋਹਾਵੇ ਮਾਰੂਥਲ (Hayikwiir Mat'aar [1] in Mojave)
ਮੋਜਾਵੇ ਮਾਰੂਥਲ
Desert
ਜੋਸ਼ੁਆ ਰੁੱਖ ਰਾਸ਼ਟਰੀ ਪਾਰਕ ਵਿੱਚ ਮੋਹਾਵੇ ਮਾਰੂਥਲ ਦਾ ਦਰਿਸ਼
ਦੇਸ਼ ਅਮਰੀਕਾ
ਰਾਜ ਕੈਲੀਫ਼ੋਰਨੀਆ, ਨੇਵਾਡਾ, ਯੂਟਾਹ, ਐਰੀਜ਼ੋਨਾ
Part of ਉੱਤਰੀ ਅਮਰੀਕੀ ਮਾਰੂਥਲ ਈਕੋ ਖੇਤਰ [2]
Borders on Great Basin Desert (north)
Sonoran Desert (south)
Colorado Plateau (east)
Colorado Desert (south)
ਦਰਿਆ ਮੋਹਾਵੇ ਨਦੀ
ਦਿਸ਼ਾ-ਰੇਖਾਵਾਂ 35°0.5′N 115°28.5′W / 35.0083°N 115.4750°W / 35.0083; -115.4750
ਉਚਤਮ ਬਿੰਦੂ Charleston Peak 11,918 ft (3,633 m)[3]
 - ਸਥਿਤੀਇ ਡੈਥ ਵੈਲੀ[4]
 - ਦਿਸ਼ਾ-ਰੇਖਾਵਾਂ 36°10′11″N 117°05′21″W / 36.16972°N 117.08917°W / 36.16972; -117.08917
ਨਿਮਨਤਮ ਬਿੰਦੂ Badwater Basin −282 ft (−86 m)
 - ਸਥਿਤੀ ਡੈਥ ਵੈਲੀ[5]
 - ਦਿਸ਼ਾ-ਰੇਖਾਵਾਂ 36°51′N 117°17′W / 36.850°N 117.283°W / 36.850; -117.283
ਖੇਤਰਫਲ 1,24,000 ਕਿਮੀ (47,877 ਵਰਗ ਮੀਲ)
ਜੀਵ-ਖੇਤਰ ਮਾਰੂਥਲ
Geology Basin and Range Province
For public Mojave National Preserve, National Parks (Death Valley, Joshua Tree, Zion, and Grand Canyon)

ਮੋਹਾਵੇ ਮਾਰੂਥਲ ਦੱਖਣ-ਪੂਰਬੀ ਕੈਲੀਫ਼ੋਰਨੀਆ, ਕੁਛ ਹਿੱਸਾ ਮਧ ਕੈਲੀਫ਼ੋਰਨੀਆ, ਪਛਮੀ ਨੇਵਾਡਾ, ਉੱਤਰ ਪਛਮੀ ਐਰੀਜ਼ੋਨਾ ਅਤੇ ਦੱਖਣ-ਪਛਮੀ ਯੂਟਾਹ ਵਿੱਚ ਸਥਿਤ ਹੈ। ਮੋਹਾਵੇ ਮਾਰੂਥਲ ਦੀਆਂ ਹੱਦਾਂਜੋਸ਼ੁਆ ਦਰਖ਼ਤਾਂ ਨਾਲ ਬਣਦੀਆਂ ਹਨ। ਇਸ ਮਾਰੂਥਲ ਤੇ ਆਬਾਦੀ ਇਤਨੀ ਜ਼ਿਆਦਾ ਨਹੀਂ ਹੈ, ਮਗਰ ਕੁਛ ਬੜੇ ਸ਼ਹਿਰ ਲੀਨਕਸਟਰ, ਕੈਲੀਫ਼ੋਰਨੀਆ, ਵਿਕਟਰ ਵੱਲ, ਕੈਲੀਫ਼ੋਰਨੀਆ ਅਤੇ ਸਭ ਤੋਂ ਬੜਾ ਸ਼ਹਿਰ ਲਾਸ ਵੇਗਾਸ, ਨੇਵਾਡਾ ਸ਼ਾਮਿਲ ਹਨ।

ਹਵਾਲੇ[ਸੋਧੋ]

  1. Munro, P., et al. A Mojave Dictionary Los Angeles: UCLA, 1992
  2. Western Ecology Division, US Environmental Protection Agency
  3. Stark, Lloyd R.; Whittemore, Alan T. "Bryophytes From the Northern Mojave Desert". Bryophytes of Nevada On-line. State of Nevada. Archived from the original on 2003-06-12. Retrieved 2010-04-26. {{cite web}}: Unknown parameter |dead-url= ignored (|url-status= suggested) (help)
  4. Thomas, Kathryn; Stoms, David; Davis, Frank. "Appendix MOJ. The Mojave Desert Region". biogeog.ucsb.edu. Bio-Geography Lab at Donald Bren School of Environmental Science and Management at University of California Santa Barbara. Retrieved 2012-04-08.[permanent dead link]
  5. Lynch, David K. "Land Below Sea Level". Geology.com. Retrieved 2010-04-26.