ਯੂਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਯੂਟਾਹ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੂਟਾ ਦਾ ਰਾਜ
State of Utah
Flag of ਯੂਟਾ State seal of ਯੂਟਾ
ਝੰਡਾ Seal
ਉੱਪ-ਨਾਂ: ਮਖ਼ਿਆਲ ਰਾਜ
ਮਾਟੋ: Industry
ਉਦਯੋਗ
Map of the United States with ਯੂਟਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਯੂਟਾਹੀ/ਯੂਟਾਹਨ[੧]
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਲਟ ਲੇਕ ਸਿਟੀ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ ੧੩ਵਾਂ ਦਰਜਾ
 - ਕੁੱਲ 84,899 sq mi
(219,887 ਕਿ.ਮੀ.)
 - ਚੁੜਾਈ 270 ਮੀਲ (435 ਕਿ.ਮੀ.)
 - ਲੰਬਾਈ 350 ਮੀਲ (565 ਕਿ.ਮੀ.)
 - % ਪਾਣੀ 3.25
 - ਵਿਥਕਾਰ ੩੭° N ਤੋਂ ੪੨° N
 - ਲੰਬਕਾਰ 109° 3′ W to 114° 3′ W
ਅਬਾਦੀ  ਸੰਯੁਕਤ ਰਾਜ ਵਿੱਚ ੩੪ਵਾਂ ਦਰਜਾ
 - ਕੁੱਲ 2,855,287 (੨੦੧੨ ਦਾ ਅੰਦਾਜ਼ਾ)[੨]
 - ਘਣਤਾ 34.3/sq mi  (13.2/km2)
ਸੰਯੁਕਤ ਰਾਜ ਵਿੱਚ ੪੧ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $50,614 (੧੧ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਕਿੰਗਸ ਪੀਕ[੩][੪][੫]
13,518 ft (4,120.3 m)
 - ਔਸਤ 6,100 ft  (1,860 m)
 - ਸਭ ਤੋਂ ਨੀਵੀਂ ਥਾਂ ਐਰੀਜ਼ੋਨਾ ਸਰਹੱਦ ਕੋਲ ਬੀਵਰ ਡੈਮ[੪][੫][੬]
2,180 ft (664.4 m)
ਸੰਘ ਵਿੱਚ ਪ੍ਰਵੇਸ਼  ੪ ਜਨਵਰੀ ੧੮੯੬ (੪੫ਵਾਂ)
ਰਾਜਪਾਲ ਗੈਰੀ ਰ. ਹਰਬਰਟ (R)
ਲੈਫਟੀਨੈਂਟ ਰਾਜਪਾਲ ਗ੍ਰੈਗਰੀ ਸ. ਬੈੱਲ (R)
ਵਿਧਾਨ ਸਭਾ ਰਾਜ ਸਭਾ
 - ਉਤਲਾ ਸਦਨ ਰਾਜ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਔਰਿਨ ਹੈਚ (R)
ਮਾਈਕ ਲੀ (R)
ਸੰਯੁਕਤ ਰਾਜ ਸਦਨ ਵਫ਼ਦ 1: ਰੌਬ ਬਿਸ਼ਪ (R)
2: ਕ੍ਰਿਸ ਸਟੂਅਰਟ (R)
3: ਜੇਸਨ ਸ਼ਾਫ਼ੇਜ਼ (R))
4: ਜਿਮ ਮੈਥਸਨ (D) (list)
ਸਮਾਂ ਜੋਨ ਪਹਾੜੀ: UTC-੭/-੬
ਛੋਟੇ ਰੂਪ UT US-UT
ਵੈੱਬਸਾਈਟ www.utah.gov

ਯੂਟਾ (/ˈjuːtɔː/ or ਸੁਣੋi/ˈjuːtɑː/) (ਅਰਾਪਾਹੋ: Wo'tééneihí' [੭]) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ ੪ ਜਨਵਰੀ ੧੮੯੬ ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ ੪੫ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ ੧੪ਵੇਂ, ਅਬਾਦੀ ਪੱਖੋਂ ੩੪ਵੇਂ ਅਤੇ ਅਬਾਦੀ ਘਣਤਾ ਪੱਖੋਂ ੪੧ਵੇਂ ਦਰਜੇ 'ਤੇ ਹੈ। ਇਸਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]