ਮ੍ਰਿਣਾਲ ਗੋਰੇ
ਮ੍ਰਿਣਾਲ ਗੋਰੇ (ਸੀ. 24 ਜੂਨ 1928 – 17 ਜੁਲਾਈ 2012) ਭਾਰਤ ਦੀ ਇਕ ਸੀਨੀਅਰ ਸਮਾਜਵਾਦੀ ਨੇਤਾ ਸੀ ਅਤੇ ਉਹ ਭਾਰਤ ਦੀ ਸੰਸਦ ਮੈਂਬਰ ਸੀ। ਉਸ ਦੀ ਮੌਤ 17 ਜੁਲਾਈ, 2012 ਨੂੰ 84 ਸਾਲ ਦੀ ਉਮਰ ਵਿਚ ਹੋਈ। ਉਸ ਦੀ ਮੌਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਭਾਰਤੀਆਂ ਨੇ ਸੋਗ ਅਦਾ ਕੀਤਾ ਸੀ।[1][2]
ਮ੍ਰਿਣਾਲ ਗੋਰੇ ਦਾ ਜਨਮ ਇੱਕ ਮਰਾਠੀ ਸੀਐਚਪੀ ਪਰਿਵਾਰ ਵਿਚ ਮ੍ਰਿਣਾਲ ਮੋਹੀਲੇ ਵਿਖੇ ਹੋਇਆ ਸੀ। ਉਹ ਇਕ ਮੈਡੀਕਲ ਵਿਦਿਆਰਥੀ ਸੀ। ਆਪਣੀ ਸਕੂਲੀ ਪੜ੍ਹਾਈ ਦੇ ਅੰਤ ਵਿਚ ਉਹ ਰਾਸ਼ਟਰ ਸੇਵਾ ਦਲ ਦੇ ਨਾਲ ਸੰਪਰਕ ਵਿਚ ਆਈ। ਉਹ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋਈ। ਉਸ ਦੀ ਪ੍ਰੇਰਣਾ ਸਨੇ ਗੁਰੂ ਜੀ ਅਤੇ ਆਰ.ਐਸ.ਡੀ. ਸੀ ਜਿਸ ਨੇ ਉਸ ਦੇ ਕੇਸ਼ਵ ਗੋਰੇ ਵਰਗੇ ਤਾਕਤਵਰ ਨੇਤਾਵਾਂ ਨਾਲ ਸੰਪਰਕ ਕਰਵਾਏ ਸੀ, ਜੋ ਇਕ ਮਰਾਠੀ ਬ੍ਰਾਹਮਣ ਸੀ। ਬਾਅਦ 'ਚ ਉਸ ਨੇ ਅਤੇ ਕੇਸ਼ਵ ਗੋਰੇ ਨੇ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਇਕ ਧੀ ਸੀ। ਜਦੋਂ ਮ੍ਰਿਣਾਲ 30 ਸਾਲ ਦੀ ਸੀ ਤਾਂ ਕੇਸ਼ਵ ਦੀ ਮੌਤ ਹੋ ਗਈ, ਉਸ ਸਮੇਂ ਉਨ੍ਹਾਂ ਦੀ ਧੀ ਸਿਰਫ 5 ਸਾਲ ਦੀ ਸੀ।[3][4][5]
ਹਵਾਲੇ
[ਸੋਧੋ]- ↑ "PM condoles Gore's death". The Business Standard. Retrieved 17 July 2012.
- ↑ Frontline Article on Mrinal Gore
- ↑ Sonal Shah (June 29, 2014). "Janata weekly, Vol. 69 No. 22" (PDF): 8. Archived from the original (PDF) on 2018-08-10. Retrieved 2019-07-10.
"Penned by [retired professor of political science and PhD]Rohini Gawankar, Mrinal Gore's close friend and colleague of over six decades, it is an inspiring, virtually eyewitness account of one of India's tallest women leaders. ...Of a brave young woman widowed at 30, with a five-year-old daughter, who despite stringent financial circumstances and parental duties fulfilled the dream she and her husband Keshav had set out to achieve. Of a pair of young socialists belonging to different castes, (she, a woman from the Chandraseniya Kayastha Prabhu caste and medical student; he, a Brahmin and fulltime party worker)
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help) - ↑ "The Illustrated Weekly of India". 91 (3). Bennett, Coleman & Company. July 1970: 14.
B.T. Ranadive (b. 1904), a member of the Politbureau of the CPI.(M).Other notable C.K.Ps in this sphere are Mrinal Gore, V. B. Karnik and Datta Tamhane
{{cite journal}}
: Cite journal requires|journal=
(help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
<ref>
tag defined in <references>
has no name attribute.ਪੂਰਵ ਅਧਿਕਾਰੀ ਨਾਲ |
ਮਹਾਰਾਸ਼ਟਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ | ਸਫ਼ਲ ਹੋਇਆ ਨਾਲ |
ਪੂਰਵ ਅਧਿਕਾਰੀ ਨਾਲ |
ਉੱਤਰ ਮੁੰਬਈ ( ਮਹਾਰਾਸ਼ਟਰ ) ਲਈ 6 ਵੀਂ ਲੋਕ ਸਭਾ ਦੇ ਮੈਂਬਰ 1977-1980 |
ਸਫ਼ਲ ਹੋਇਆ ਨਾਲ |