ਸਮੱਗਰੀ 'ਤੇ ਜਾਓ

ਮੰਗੋਲ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਗੋਲ ਸਾਮਰਾਜ

ਮੰਗੋਲ ਸਾਮਰਾਜ 13ਵੀਂ ਅਤੇ 14ਵੀਂ ਸਦੀ ਦੌਰਾਨ ਇੱਕ ਵਿਸ਼ਾਲ ਸਾਮਰਾਜ ਸੀ। ਮੱਧ ਏਸ਼ੀਆ ਵਿੱਚ ਸ਼ੁਰੂ ਇਹ ਰਾਜ ਓੜਕ ਪੂਰਵ ਵਿੱਚ ਯੂਰਪ ਤੋਂ ਲੈ ਕੇ ਪੱਛਮ ਵਿੱਚ ਜਾਪਾਨ ਦੇ ਸਾਗਰ ਤੱਕ ਅਤੇ ਉੱਤਰ ਵਿੱਚ ਸਾਇਬੇਰੀਆ ਤੋਂ ਲੈ ਕੇ ਦੱਖਣ ਵਿੱਚ ਭਾਰਤੀ ਉਪ-ਮਹਾਦੀਪ ਤੱਕ ਫੈਲ ਗਿਆ।

ਆਮ ਤੌਰ ‘ਤੇ ਇਸਨੂੰ ਦੁਨੀਆਂ ਦੇ ਇਤਹਾਸ ਵਿੱਚ ਸਭ ਤੋਂ ਵੱਡਾ ਤਿਆਰ-ਬਰਤਿਆਰ ਸਾਮਰਾਜ ਮੰਨਿਆ ਜਾਂਦਾ ਹੈ। ਆਪਣੇ ਸਿਖਰ ‘ਤੇ ਇਹ 6000 ਮੀਲ (9700 ਕਿ ਮੀ) ਤੱਕ ਫੈਲਿਆ ਸੀ, ਅਤੇ 33,000,000 ਵਰਗ ਕਿ ਮੀ (12,741,000 ਵਰਗ ਮੀਲ) ਦੇ ਖੇਤਰ ਨੂੰ ਕਵਰ ਕਰਦਾ ਸੀ। ਇਸ ਸਮੇਂ ਧਰਤੀ ਦੇ ਕੁਲ ਧਰਤੀ ਖੇਤਰਫਲ ਦਾ 22% ਹਿੱਸਾ ਇਸ ਦੇ ਕਬਜ਼ੇ ਵਿੱਚ ਸੀ, ਅਤੇ ਇਸ ਦੀ ਆਬਾਦੀ 100 ਕਰੜੋ ਸੀ।[1][2][3][4]

ਮੰਗੋਲ ਸ਼ਾਸਕ ਪਹਿਲਾਂ ਬੋਧੀ ਸਨ, ਪਰ ਬਾਅਦ ਵਿੱਚ ਤੁਰਕਾਂ ਦੇ ਸੰਪਰਕ ਵਿੱਚ ਆਕੇ ਉਨ੍ਹਾਂ ਨੇ ਇਸਲਾਮ ਨੂੰ ਅਪਣਾ ਲਿਆ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Finlay. Pilgrim Art. p.151.
  2. http://www.britannica.com/EBchecked/topic/102315/history-of-Central-Asia/73543/Creation-of-the-Mongol-empire
  3. «Mongolia se encomienda a Gengis Jan» (ਸਪੇਨੀ). El País 18.08.2007 (2007). Consultado el 19/06/2008.
  4. Peter Turchin, Thomas D. Hall and Jonathan M. Adams, "East-West Orientation of Historical Empires Archived 2007-02-22 at the Wayback Machine.". Journal of World-Systems Research Vol. 12 (no. 2). pp. 219-229 (2006).