ਮੰਥਲੀ ਰਿਵਿਊ
ਦਿੱਖ
ਮੰਥਲੀ ਰਿਵਿਊ: ਸਤੰਤਰ ਸਮਾਜਵਾਦੀ ਮਾਸਿਕ Monthly Review: An Independent Socialist Magazine | |
---|---|
Abbreviated title (ISO 4) | Mon. Rev. |
Discipline | ਮਾਰਕਸਵਾਦ, ਸਮਾਜਵਾਦ, ਸਿਆਸੀ ਆਰਥਿਕਤਾ, ਅਰਥ, ਸੋਸ਼ਲ ਸਾਇੰਸ, ਫਿਲਾਸਫੀ |
ਭਾਸ਼ਾ | ਅੰਗਰੇਜ਼ੀ |
ਸੰਪਾਦਕ | ਜਾਨ ਬੇਲਾਮੀ ਫਾਸਟਰ |
Publication details | |
ਪ੍ਰਕਾਸ਼ਕ | ਮੰਥਲੀ ਰਿਵਿਊ ਫ਼ਾਊਂਡੇਸ਼ਨ (ਸੰਯੁਕਤ ਰਾਜ ਅਮਰੀਕਾ) |
ਆਵਿਰਤੀ | ਮਹੀਨਾਵਾਰ (ਡਬਲ ਅੰਕ 'ਜੁਲਾਈ-ਅਗਸਤ) |
Open access | Yes (HTML, but not archived PDFs) |
Indexing | |
ISSN | 0027-0520 |
Links | |
ਮੰਥਲੀ ਰਿਵਿਊ , 1949 ਵਿੱਚ ਸਥਾਪਤ, ਨਿਊ ਯਾਰਕ ਸ਼ਹਿਰ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਛਪਣ ਵਾਲਾ ਇੱਕ ਸਤੰਤਰ ਸਮਾਜਵਾਦੀ ਮਾਸਿਕ ਹੈ। ਇਸ ਦੇ ਵਰਤਮਾਨ ਸੰਪਾਦਕ ਜਾਨ ਬੇਲਾਮੀ ਫਾਸਟਰ ਹਨ।