ਮੱਲਿਕਾ ਸ਼੍ਰੀਨਿਵਾਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਲਿਕਾ ਸ਼੍ਰੀਨਿਵਾਸਨ
Mallika Srinivasan - Chairman and CEO TAFE.jpg
ਜਨਮ 1959
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰ ਮਦਰਾਸ ਯੂਨੀਵਰਸਿਟੀ
ਪੈਨੇਸਿਲਵਾਨਿਆ ਯੂਨੀਵਰਸਿਟੀ
ਪੇਸ਼ਾ ਉਦਯੋਗਪਤੀ
ਟੀਏਐਫਈ - ਟਰੈਕਟਰ ਅਤੇ ਖੇਤੀਬਾੜੀ ਸਮਾਨ ਲਿਮਟਡ
ਨਗਰ ਚੇਨਈ
ਸਿਰਲੇਖ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ
ਸਾਥੀ ਵੇਣੂ ਸ਼੍ਰੀਨਿਵਾਸਨ, ਪ੍ਰਧਾਨ, ਟੀ.ਵੀ.ਐਸ. ਮੋਟਰਜ਼
ਮਾਤਾ-ਪਿਤਾ(s) ਏ ਸਿਵਸੈਲਮ, ਇੰਦਿਰਾ ਸਿਵਸੈਲਮ

ਮਲਿਕਾ ਸ਼੍ਰੀਨਿਵਾਸਨ (ਤਮਿਲ਼: மல்லிகா ஸ்ரீனிவாசன்) ਮੈਸੀ ਫਾਰਗਿਉਸਨ ਟਰੈਕਟਰ ਅਤੇ ਖੇਤੀਬਾੜੀ ਸੰਦ ਬਣਾਉਣ ਵਾਲੀ ਕੰਪਨੀ ਟੈਫੇ (ਟੀਏਐਫਈ) ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। [1]

ਸਨਮਾਨ ਅਤੇ ਅਵਾਰਡ[ਸੋਧੋ]

ਮਲਿਕਾ ਸ਼੍ਰੀਨਿਵਾਸਨ' ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਵਿਚ ਵਧੀਆ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[2] ਉਹ ਤਮਿਲਨਾਡੁ ਰਾਜ ਤੋਂ ਹੈ।

ਹਵਾਲੇ[ਸੋਧੋ]

  1. "कामयाबी के शिखर पर भारतीय महिलाएं". १७ जुलाई २०१२. Retrieved ३० नवम्बर २०१३.  Check date values in: |access-date=, |date= (help)Check date values in: |access-date=, |date= (help)
  2. "पद्म पुरस्कारों की घोषणा". नवभारत टाईम्स. 25 जनवरी 2013. Retrieved 27 जनवरी 2014.  Check date values in: |access-date=, |date= (help)Check date values in: |access-date=, |date= (help)