ਮੱਲ-ਯੁੱਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਲ-ਯੁੱਧ
Wrestlers LACMA M.88.133.2 (3 of 3).jpg
ਉੱਤਰ ਪ੍ਰਦੇਸ਼ ਦੇ ਪਹਿਲਵਾਨਾਂ ਦੀ 5ਵੀਂ ਸਦੀ ਦੀ ਮੂਰਤੀ
ਫੋਕਸGrappling
ਜਨਮ ਭੂਮੀਭਾਰਤ ਭਾਰਤ
ਪਾਕਿਸਤਾਨ ਪਾਕਿਸਤਾਨ
ਬੰਗਲਾਦੇਸ਼ ਬੰਗਲਾਦੇਸ਼
ਸ੍ਰੀ ਲੰਕਾ ਸਿਰੀਲੰਕਾ
ਪ੍ਰਸਿੱਧ ਅਭਿਆਸੀSiddhartha Gautama
Narasimhavarman
Krishna Deva Raya
Deva Raya II
Descendant artsਪਹਿਲਵਾਨੀ
ਨਬਨ
ਓਲੰਪਿਕ ਖੇਡਨਹੀਂ
ਮਤਲਬGrappling-combat

ਮੱਲ-ਯੁੱਧ (ਦੇਵਨਾਗਰੀ: मल्लयुद्ध,[1] ਬੰਗਾਲੀ: মল্লযুদ্ধ, ਕੰਨੜ: ಮಲ್ಲಯುದ್ಧ, ਤੇਲਗੂ: మల్ల యుద్ధం malla-yuddhaṁ ਤਮਿਲ:மல்யுத்தம் malyutham, ਥਾਈ: มัลละยุทธ์ mạllayutṭh̒) ਮੱਲ-ਯੁੱਧ ਭਾਰਤ ਦਾ ਇੱਕ ਰਵਾਇਤੀ ਕੁਸ਼ਤੀ ਦਾ ਰੂਪ ਹੈ। ਭਾਰਤ ਦੇ ਇਲਾਵਾ ਇਹ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼ਿਰੀਲੰਕਾ ਵਿੱਚ ਵੀ ਪ੍ਰਚੱਲਤ ਸੀ। ਇਹ ਦੱਖਣੀਪੂਰਬੀ ਏਸ਼ੀਆਈ ਕੁਸ਼ਤੀ ਦੀਆਂ ਸ਼ੈਲੀਆਂ ਜਿਵੇਂ ਨਾਬਨ ਦਾ ਨਜ਼ਦੀਕ ਸੰਬੰਧੀ ਹੈ।

ਹਵਾਲੇ[ਸੋਧੋ]

  1. Alter, Joseph S. (August 1992b). The Wrestler's Body: Identity and Ideology in North India. Berkeley: University of California Press.