ਯਜ਼ਦ ਸੂਬਾ
ਦਿੱਖ
ਯਜ਼ਦ ਸੂਬਾ
استان یزد | |
---|---|
![]() | |
![]() ਇਰਾਨ ਵਿੱਚ ਯਜ਼ਦ ਦਾ ਟਿਕਾਣਾ | |
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 5 |
ਰਾਜਧਾਨੀ | ਯਜ਼ਦ |
ਕਾਊਂਟੀਆਂ | 10 |
ਖੇਤਰ | |
• ਕੁੱਲ | 1,29,285 km2 (49,917 sq mi) |
ਆਬਾਦੀ (2011 ਮਰਦਮਸ਼ੁਮਾਰੀ) | |
• ਕੁੱਲ | 10,74,428 |
• ਘਣਤਾ | 8.3/km2 (22/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRST) |
ਮੁੱਖ ਬੋਲੀਆਂ | ਫ਼ਾਰਸੀ ਬਹਿਦੀਨੀ¹ |
ਯਜ਼ਦ ਸੂਬਾ (Persian: استان یزد, ਉਸਤਾਨ-ਏ ਯਜ਼ਦ) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਮੱਧ ਵਿੱਚ ਪੈਂਦਾ ਹੈ ਅਤੇ ਇਹਦਾ ਪ੍ਰਬੰਧਕੀ ਕੇਂਦਰ ਯਜ਼ਦ ਵਿਖੇ ਹੈ। 2014 ਵਿੱਚ ਇਹਨੂੰ ਖੇਤਰ 5 ਵਿੱਚ ਰੱਖ ਦਿੱਤਾ ਗਿਆ ਸੀ।[1]

ਵਿਕੀਮੀਡੀਆ ਕਾਮਨਜ਼ ਉੱਤੇ ਯਜ਼ਦ ਸੂਬੇ ਨਾਲ ਸਬੰਧਤ ਮੀਡੀਆ ਹੈ।