ਪੂਰਬੀ ਅਜ਼ਰਬਾਈਜਾਨ ਸੂਬਾ
ਦਿੱਖ
ਪੂਰਬੀ ਅਜ਼ਰਬਾਈਜਾਨ ਸੂਬਾ
استان آذربایجان شرقی | |
---|---|
![]() ਇਰਾਨ ਵਿੱਚ ਪੂਰਬੀ ਅਜ਼ਰਬਾਈਜਾਨ ਦਾ ਟਿਕਾਣਾ | |
![]() ਪੂਰਬੀ ਅਜ਼ਰਬਾਈਜਾਨ ਦੀਆਂ ਕਾਊਂਟੀਆਂ | |
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 3 |
ਰਾਜਧਾਨੀ | ਤਬਰੀਜ਼ |
ਕਾਊਂਟੀਆਂ | 19 |
ਸਰਕਾਰ | |
• ਸੂਬੇਦਾਰ | ਇਸਮਾਇਲ ਜਬਰਜ਼ਦ |
ਖੇਤਰ | |
• ਕੁੱਲ | 45,650 km2 (17,630 sq mi) |
ਆਬਾਦੀ (2011 ਮਰਦਮਸ਼ੁਮਾਰੀ)[1] | |
• ਕੁੱਲ | 37,24,620 |
• ਘਣਤਾ | 82/km2 (210/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRST) |
ਮੁੱਖ ਬੋਲੀਆਂ | ਫ਼ਾਰਸੀ (ਦਫ਼ਤਰੀ) ਸਥਾਨਕ ਬੋਲੀਆਂ: ਅਜ਼ਰਬਾਈਜਾਨੀ |
ਪੂਰਬੀ ਅਜ਼ਰਬਾਈਜਾਨ ਸੂਬਾ (Persian: استان آذربایجان شرقی, ਆਜ਼ਰਬਾਈਜਾਨ-ਏ ਸ਼ਰਕੀ: Azerbaijani: شرقی آذربایجان اوستانی) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ ਇਰਾਨੀ ਅਜ਼ਰਬਾਈਜਾਨ ਵਿੱਚ ਪੈਂਦਾ ਹੈ ਅਤੇ ਇਹਦੀਆਂ ਸਰਹੱਦਾਂ ਅਰਮੀਨੀਆ, ਅਜ਼ਰਬਾਈਜਾਨ ਗਣਰਾਜ, ਅਰਬਦੀਲ ਸੂਬੇ, ਪੱਛਮੀ ਅਜ਼ਰਬਾਈਜਾਨ ਸੂਬੇ ਅਤੇ ਜ਼ਨਜਾਨ ਸੂਬੇ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਤਬਰੀਜ਼ ਵਿਖੇ ਹੈ ਅਤੇ ਇਹ ਇਰਾਨ ਦੇ ਖੇਤਰ 3 ਵਿੱਚ ਪੈਂਦਾ ਹੈ।[2]

ਵਿਕੀਮੀਡੀਆ ਕਾਮਨਜ਼ ਉੱਤੇ ਪੂਰਬੀ ਅਜ਼ਰਬਾਈਜਾਨ ਸੂਬੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ "National Census 2012" (PDF). Archived from the original (PDF) on 2014-07-03. Retrieved 2014-07-18.
{{cite web}}
: Unknown parameter|dead-url=
ignored (|url-status=
suggested) (help) - ↑
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- CS1 errors: unsupported parameter
- Pages using infobox settlement with bad settlement type
- Pages using infobox settlement with unknown parameters
- Articles containing Persian-language text
- Pages using Lang-xx templates
- Articles containing Azerbaijani-language text
- Commons category link is locally defined
- ਇਰਾਨ ਦੇ ਸੂਬੇ