ਫ਼ਾਰਸ ਸੂਬਾ
ਦਿੱਖ
ਫ਼ਾਰਸ ਸੂਬਾ
استان فارس | |
|---|---|
ਫ਼ਾਰਸ ਸੂਬੇ ਦੇ ਕੁਝ ਇਤਿਹਾਸਕ ਨਜ਼ਾਰੇ | |
ਇਰਾਨ ਵਿੱਚ ਫ਼ਾਰਸ ਦਾ ਟਿਕਾਣਾ | |
| ਦੇਸ਼ | ਫਰਮਾ:Country data ਇਰਾਨ |
| ਖੇਤਰ | ਖੇਤਰ 2 |
| ਰਾਜਧਾਨੀ | ਸ਼ਿਰਾਜ਼ |
| ਕਾਊਂਟੀਆਂ | 23 |
| ਖੇਤਰ | |
• ਕੁੱਲ | 1,22,608 km2 (47,339 sq mi) |
| ਆਬਾਦੀ (2006)[1] | |
• ਕੁੱਲ | 45,69,292 |
| • ਘਣਤਾ | 37/km2 (97/sq mi) |
| ਸਮਾਂ ਖੇਤਰ | ਯੂਟੀਸੀ+03:30 (IRST) |
| • ਗਰਮੀਆਂ (ਡੀਐਸਟੀ) | ਯੂਟੀਸੀ+04:30 (IRST) |
| ਮੁੱਖ ਬੋਲੀਆਂ | ਫ਼ਾਰਸੀ ਕਸ਼ਕਾਈ ਲੂਰੀ |
ਫ਼ਾਰਸ ਸੂਬਾ (ਫ਼ਾਰਸੀ: استان فارس- ਉਸਤਾਨ-ਏ ਫ਼ਾਰਸ ਉਚਾਰਨ [ˈfɒː(ɾ)s]), ਇਰਾਨ ਦੇ 31 ਸੂਬਿਆਂ 'ਚੋਂ ਇੱਕ ਹੈ ਅਤੇ ਇਹਨੂੰ ਦੇਸ਼ ਦੀ ਸੱਭਿਆਚਾਰਕ ਰਾਜਧਾਨੀ ਆਖਿਆ ਜਾਂਦਾ ਹੈ। ਇਹ ਦੇਸ਼ ਦੇ ਦੱਖਣ ਵੱਲ ਖੇਤਰ 2 ਵਿੱਚ ਪੈਂਦਾ ਹੈ।[2] ਇਹਦਾ ਪ੍ਰਬੰਧਕੀ ਕੇਂਦਰ ਸ਼ਿਰਾਜ਼ ਵਿਖੇ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਫ਼ਾਰਸ ਸੂਬੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ National Census 2006
- ↑ "همشهری آنلاین-استانهای کشور به ۵ منطقه تقسیم شدند (Provinces were divided into 5 regions)". Hamshahri Online (in Persian (Farsi)). 22 June 2014 (1 Tir 1393, Jalaali). Archived from the original on 23 June 2014.
{{cite news}}: Check date values in:|date=(help); Unknown parameter|deadurl=ignored (|url-status=suggested) (help)CS1 maint: unrecognized language (link)
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using infobox settlement with bad settlement type
- Articles containing ਫ਼ਾਰਸੀ-language text
- Pages using infobox settlement with unknown parameters
- Pages using Lang-xx templates
- CS1 errors: unsupported parameter
- CS1 errors: dates
- Commons category link is locally defined