ਯਾਂਗਤਸੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
31°23′37″N 121°58′59″E / 31.39361°N 121.98306°E / 31.39361; 121.98306
ਯਾਂਗਤਸੀ ਦਰਿਆ (长江)
ਚਾਂਗ ਜਿਆਂਗ
ਆਥਣ ਵੇਲੇ ਯਾਂਗਤਸੀ ਦਰਿਆ
ਦੇਸ਼ ਚੀਨ
ਰਾਜ ਛਿੰਗਹਾਈ, ਤਿੱਬਤ, ਯੁਨਨਾਨ, ਸਿਚੁਆਨ, ਚੋਂਗਛਿੰਗ, ਹੂਬਾਈ, ਹੂਨਾਨ, ਜਿਆਂਗਛੀ, ਆਨਹੁਈ, ਜਿਆਂਗਸੂ, ਸ਼ਾਂਗਹਾਈ
ਸਹਾਇਕ ਦਰਿਆ
 - ਖੱਬੇ ਯਾਲੋਂਗ ਦਰਿਆ, ਮੀਨ ਦਰਿਆ, ਤਵੋ ਦਰਿਆ, ਜਿਆਲਿੰਗ ਦਰਿਆ, ਹਾਨ ਦਰਿਆ
 - ਸੱਜੇ ਵੂ ਦਰਿਆ, ਯੁਆਨ ਦਰਿਆ, ਜ਼ੀ ਦਰਿਆ, ਛਿਆਂਗ ਦਰਿਆ, ਗਾਨ ਦਰਿਆ, ਹੁਆਂਗਪੋ ਦਰਿਆ
ਸ਼ਹਿਰ ਯੀਬਿਨ, ਲੂਜੋ, ਚੋਂਗਛਿੰਗ, ਵਾਨਜੂ, ਯੀਚਾਂਗ, ਜਿੰਗਯੂ, ਯੁਏਯਾਂਗ, ਵੂਹਾਨ, ਜਿਊਜਿਆਂਗ, ਆਨਛਿੰਗ, ਤੋਂਗਲਿੰਗ, ਵੂਹੋ, ਨਾਨਜਿੰਗ, ਛੇਨਜਿਆਂਗ, ਨਾਨਤੋਂਗ, ਸ਼ੰਘਾਈ
ਸਰੋਤ ਗਲਾਡਾਈਨਦੋਂਗ ਚੋਟੀ
 - ਸਥਿਤੀ ਤਾਂਗਗੁਲਾ ਪਹਾੜ, ਛਿੰਗਹਾਈ
 - ਉਚਾਈ ੫,੦੪੨ ਮੀਟਰ (੧੬,੫੪੨ ਫੁੱਟ)
 - ਦਿਸ਼ਾ-ਰੇਖਾਵਾਂ 33°25′44″N 91°10′57″E / 33.42889°N 91.1825°E / 33.42889; 91.1825
ਦਹਾਨਾ ਪੂਰਬੀ ਚੀਨ ਸਾਗਰ
 - ਸਥਿਤੀ ਸ਼ੰਘਾਈ, ਅਤੇ ਜਿਆਂਗਸੂ
 - ਦਿਸ਼ਾ-ਰੇਖਾਵਾਂ 31°23′37″N 121°58′59″E / 31.39361°N 121.98306°E / 31.39361; 121.98306
ਲੰਬਾਈ ੬,੩੦੦ ਕਿਮੀ (੩,੯੧੫ ਮੀਲ) [੧]
ਬੇਟ ੧੮,੦੮,੫੦੦ ਕਿਮੀ (੬,੯੮,੨੬੬ ਵਰਗ ਮੀਲ) [੨]
ਡਿਗਾਊ ਜਲ-ਮਾਤਰਾ
 - ਔਸਤ ੩੦,੧੬੬ ਮੀਟਰ/ਸ (੧੦,੬੫,੩੦੨ ਘਣ ਫੁੱਟ/ਸ) [੩]
 - ਵੱਧ ਤੋਂ ਵੱਧ ੧,੧੦,੦੦੦ ਮੀਟਰ/ਸ (੩੮,੮੪,੬੧੩ ਘਣ ਫੁੱਟ/ਸ) [੪][੫]
 - ਘੱਟੋ-ਘੱਟ ੨,੦੦੦ ਮੀਟਰ/ਸ (੭੦,੬੨੯ ਘਣ ਫੁੱਟ/ਸ)
ਚੀਨ ਵਿੱਚੋਂ ਯਾਂਗਤਸੀ ਦਰਿਆ ਦਾ ਵਹਾਅ
ਯਾਂਗਤਸੀ ਦਰਿਆ
ਚੀਨੀ ਨਾਂ
ਰਿਵਾਇਤੀ ਚੀਨੀ
ਸਰਲ ਚੀਨੀ
ਸ਼ਬਦੀ ਅਰਥ ਲੰਮਾ ਦਰਿਆ
Alternative Chinese name
ਰਿਵਾਇਤੀ ਚੀਨੀ
ਸਰਲ ਚੀਨੀ
ਤਿੱਬਤੀ ਨਾਂ
ਤਿੱਬਤੀ འབྲི་ཆུ་

ਯਾਂਗਤਸੀ ਦਰਿਆ, ਜਾਂ ਚਾਂਗ ਜਿਆਂਗ (ਮੰਦਾਰਿਨ [tʂʰɑ̌ŋ tɕjɑ́ŋ]) ਏਸ਼ੀਆ ਦਾ ਸਭ ਤੋਂ ਲੰਮਾ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸਦੀ ਕੁੱਲ ਲੰਬਾਈ ੬,੪੧੮ ਕਿ.ਮੀ. ਹੈ ਅਤੇ ਇਹ ਛਿੰਗਹਾਈ ਵਿੱਚ ਛਿੰਗਹਾਈ-ਤਿੱਬਤ ਪਠਾਰ ਉਤਲੇ ਗਲੇਸ਼ੀਅਰਾਂ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਨੂੰ ਵਗਦੇ ਹੋਏ, ਦੱਖਣ-ਪੂਰਬੀ, ਕੇਂਦਰੀ ਅਤੇ ਪੂਰਬੀ ਚੀਨ ਵਿੱਚੋਂ ਲੰਘਦਾ ਹੈ ਅਤੇ ਅੰਤ ਵਿੱਚ ਸ਼ੰਘਾਈ ਵਿਖੇ ਪੂਰਬੀ ਚੀਨ ਸਾਗਰ ਵਿੱਚ ਜਾ ਡਿੱਗਦਾ ਹੈ। ਇਹ ਪਾਣੀ ਡਿਗਾਉਣ ਦੀ ਮਾਤਰਾ ਵਿੱਚ ਵੀ ਸਭ ਤੋਂ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਸਦੇ ਬੇਟ ਦਾ ਖੇਤਰਫਲ ਪੂਰੇ ਚੀਨ ਦੇ ਖੇਤਰਫਲ ਦੇ ਪੰਜਵੇਂ ਹਿੱਸੇ ਬਰਾਬਰ ਹੈ ਅਤੇ ਇਸ ਵਿੱਚ ਦੇਸ਼ ਦੀ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ।[੬]

ਹਵਾਲੇ[ਸੋਧੋ]

  1. Encyclopaedia Britannica: Yangtze River http://www.britannica.com/eb/article-9110538/Yangtze-River
  2. Zhang Zengxin; Tao Hui; Zhang Qiang; Zhang Jinchi; Forher, Nicola; Hörmann, Georg. "Moisture budget variations in the Yangtze River Basin, China, and possible associations with large-scale circulation". Stochastic Environmental Research and Risk Assessment (Springer Berlin/Heidelberg) 24 (5): 579–589. 
  3. "Main Rivers". National Conditions. China.org.cn. http://china.org.cn/english/eng-shuzi2003/gq/dili5.htm. Retrieved on 2010-07-27. 
  4. https://probeinternational.org/three-gorges-probe/flood-types-yangtze-river Accessed 2011-02-01
  5. "Three Gorges Says Yangtze River Flow Surpasses 1998". Bloomberg Businessweek. 2010-07-20. http://www.businessweek.com/news/2010-07-20/three-gorges-says-yangtze-river-flow-surpasses-1998.html. Retrieved on ੨੭ ਜੁਲਾਈ ੨੦੧੦. 
  6. (Chinese) [੧] Accessed 2010-09-10