ਸਮੱਗਰੀ 'ਤੇ ਜਾਓ

ਯਾਕ ਪਰੇਵੈਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਾਕ ਪਰੇਵੈਰ
1961 ਵਿੱਚ ਯਾਕ ਪਰੇਵੈਰ
1961 ਵਿੱਚ ਯਾਕ ਪਰੇਵੈਰ
ਜਨਮ(1900-02-04)4 ਫਰਵਰੀ 1900
ਨਿਊਲੀ-ਸੁਰ-ਸੀਏਨ, ਫ਼ਰਾਂਸ
ਮੌਤ11 ਅਪ੍ਰੈਲ 1977(1977-04-11) (ਉਮਰ 77)
ਓਮੋਨਵੀਅ-ਲਾ-ਪਤੀਤ, ਫ਼ਰਾਂਸ
ਕਿੱਤਾਕਵੀ, ਸਕ੍ਰੀਨਲੇਖਕ
ਸ਼ੈਲੀਕਵਿਤਾ
ਸਾਹਿਤਕ ਲਹਿਰਪੜਯਥਾਰਥਵਾਦ, ਪ੍ਰਤੀਕਵਾਦ
ਦਸਤਖ਼ਤ

ਯਾਕ ਪਰੇਵੈਰ (4 ਫਰਵਰੀ 1900  11 ਅਪਰੈਲ 1977) ਇੱਕ ਫਰਾਂਸੀਸੀ ਕਵੀ ਅਤੇ ਸਕ੍ਰੀਨਲੇਖਕ ਸੀ। ਇਸਦੀ ਸਭ ਤੋਂ ਮਸ਼ਹੂਰ ਫਿਲਮ ਜੰਨਤ ਦੇ ਬੱਚੇ (ਫ਼ਿਲਮ) ਹੈ।

ਜੀਵਨ

[ਸੋਧੋ]

ਯਾਕ ਦਾ ਜਨਮ ਨਿਊਲੀ-ਸੁਰ-ਸੀਏਨ ਵਿੱਚ ਹੋਇਆ ਅਤੇ ਇਸਦਾ ਪਾਲਣ-ਪੋਸ਼ਣ ਪੈਰਿਸ ਵਿੱਚ ਹੋਇਆ। ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪੜ੍ਹਾਈ ਛੱਡ ਦਿੱਤੀ ਅਤੇ ਇਸਨੇ ਬੋਨ ਮਾਰਛੇ ਨਾਂ ਦੇ ਸਟੋਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।