ਯਾਦਵਿੰਦਰ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਦਵਿੰਦਰ ਸਿੰਘ ਸੰਧੂ
ਆਮ ਜਾਣਕਾਰੀ
ਪੂਰਾ ਨਾਂ ਯਾਦਵਿੰਦਰ ਸਿੰਘ ਸੰਧੂ
ਜਨਮ 13 ਫਰਵਰੀ 1993

ਕੋਟ ਫੱਤਾ (ਜ਼ਿਲਾ ਬਠਿੰਡਾ)

ਮੌਤ
ਕੌਮੀਅਤ ਭਾਰਤੀ
ਪੇਸ਼ਾ ਖੋਜਾਰਥੀ
ਪਛਾਣੇ ਕੰਮ ਵਕਤ ਬੀਤਿਆ ਨਹੀਂ (ਨਾਵਲ)
ਹੋਰ ਜਾਣਕਾਰੀ
ਧਰਮ ਸਿੱਖ

ਯਾਦਵਿੰਦਰ ਸਿੰਘ ਸੰਧੂ ਪੰਜਾਬੀ ਨਾਵਲਕਾਰ ਹੈ। ਉਸ ਨੇ ਪਲੇਠਾ ਨਾਵਲ ਵਕਤ ਬੀਤਿਆ ਨਹੀਂ 2018 ਵਿਚ ਲਿਖਿਆ। [1] ਯਾਦਵਿੰਦਰ ਬਠਿੰਡਾ ਜ਼ਿਲ੍ਹੇ ਦੇ ਕਸਬੇ ਕੋਟ ਫੱਤਾ ਦਾ ਰਹਿਣ ਵਾਲਾ ਹੈ। ਅੱਜ ਕੱਲ੍ਹ ਯਾਦਵਿੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਵਿਭਾਗ ਵਿੱਚ ਐਮ.ਫਿਲ ਕਰ ਰਿਹਾ ਹੈ। ਯਾਦਵਿੰਦਰ ਸਿੰਘ ਸੰਧੂ ਨੂੰ ਵਕਤ ਬੀਤਿਆ ਨਹੀਂ ਨਾਵਲ ਲਈ 'ਯੁਵਾ ਪੁਰਸਕਾਰ' (2019) ਸਾਹਿਤ ਅਕਾਦਮੀ ਦਿੱਲੀ ਵੱਲੋਂ ਦਿੱਤਾ ਗਿਆ ਹੈ।[2],[3]

ਪੁਸਤਕਾਂ[ਸੋਧੋ]

ਨਾਵਲ[ਸੋਧੋ]

  • ਵਕਤ ਬੀਤਿਆ ਨਹੀਂ


ਫ਼ੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. "ਖ਼ਬਰ". 
  2. sahitya-akademi.gov.in (PDF) http://sahitya-akademi.gov.in/pdf/Pressrelease_YP-2019.pdf. Retrieved 2019-06-15.  Missing or empty |title= (help)
  3. "ਪੰਜਾਬੀ ਟ੍ਰਿਬਿਊਨ". 15/06/2019. Retrieved 20/06/2019.  Check date values in: |access-date=, |date= (help)