ਯੂਏਫਾ ਯੂਰੋ 2020

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਏਫਾ ਯੂਰੋ 2020
UEFA Euro 2020 Logo.svg
ਯੂਏਫਾ ਯੂਰੋ 2020 ਦਫ਼ਤਰੀ ਲੋਗੋ
ਲਿਵ ਇਟ। ਫਾਰ ਰੀਅਲ।
ਟੂਰਨਾਮੈਂਟ ਦਾ ਵੇਰਵਾ
ਮੇਜ਼ਬਾਨ ਦੇਸ਼ਅਜ਼ਰਬਾਈਜਾਨ
ਡੈਨਮਾਰਕ
ਇੰਗਲੈਂਡ
ਜਰਮਨੀ
ਹੰਗਰੀ
ਇਟਲੀ
ਨੀਦਰਲੈਂਡਸ
ਰੋਮਾਨੀਆ
ਰੂਸ
ਸਕਾਟਲੈਂਡ
ਸਪੇਨ
ਤਰੀਕਾਂ11 ਜੂਨ – 11 ਜੁਲਾਈ 2021
ਟੀਮਾਂ24
ਸਥਾਨ11 (11 ਮੇਜ਼ਬਾਨ ਸ਼ਹਿਰਾਂ ਵਿੱਚ)
ਟੂਰਨਾਮੈਂਟ ਅੰਕੜੇ
ਮੈਚ ਖੇਡੇ7
ਗੋਲ ਹੋਏ19 (2.71 ਪ੍ਰਤੀ ਮੈਚ)
ਹਾਜ਼ਰੀ1,05,168 (15,024 ਪ੍ਰਤੀ ਮੈਚ)
ਟਾਪ ਸਕੋਰਰਫਰਮਾ:Country data POR ਰੋਮੈਲੂ ਲੁਕਾਕੂ
ਚੈੱਕ ਗਣਰਾਜ ਪੈਟਰਿਕ ਸ਼ਿਕ
(3 ਗੋਲ)
2016
2024
ਸਾਰੇ ਅੰਕੜੇ 14 ਜੂਨ 2021 ਤੱਕ ਸਹੀ ਹਨ।

2020 ਯੂਏਫਾ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ, ਜਿਸਨੂੰ 2020 ਯੂਏਫਾ ਯੂਰਪੀ ਚੈਂਪੀਅਨਸ਼ਿਪ, ਯੂਏਫਾ ਯੂਰੋ 2020, ਜਾਂ ਬਸ ਯੂਰੋ 2020 ਵੀ ਕਿਹਾ ਜਾਂਦਾ ਹੈ , 16ਵੀਂ ਯੂਏਫਾ ਯੂਰਪੀ ਚੈਂਪੀਅਨਸ਼ਿਪ ਹੈ ਜੋ ਕਿ ਅੰਤਰਰਾਸ਼ਟਰੀ ਮਰਦ ਫੁੱਟਬਾਲ ਟੂਰਨਾਮੈਂਟ ਹੈ ਜਿਸਨੂੰ ਹਰ ਚਾਰ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਟੂਰਨਾਮੈਂਟ ਵਿੱਚ ਯੂਰਪ ਦੀਆਂ ਚੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਜਿਸਨੂੰ ਕਿ ਯੂਨੀਅਨ ਆਫ ਯੂਰਪੀ ਫੁੱਟਬਾਲ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।[1]

ਇਹ ਟੂਰਨਾਮੈਂਟ 11 ਯੂਏਫਾ ਦੇਸ਼ਾਂ ਦੇ 11 ਸ਼ਹਿਰਾਂ ਵਿੱਚ ਕਰਵਾਇਆ ਜਾਵੇਗਾ ਜਿਸਨੂੰ ਕਿ ਪਹਿਲਾਂ 12 ਜੂਨ ਤੋਂ 12 ਜੁਲਾਈ 2020 ਤੱਕ ਕਰਵਾਇਆ ਜਾਣਾ ਸੀ ਪਰ ਯੂਰਪ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸਨੂੰ 11 ਜੂਨ ਤੋਂ 11 ਜੁਲਾਈ 2021 ਵਿੱਚ ਕਰਵਾਇਆ ਗਿਆ ਹਾਲਾਂਕਿ ਇਸ ਟੂਰਨਾਮੈਂਟ ਦਾ ਨਾਮ "ਯੂਏਫਾ ਯੂਰੋ 2020" ਹੀ ਰਹਿਣ ਦਿੱਤਾ ਗਿਆ।[2]

ਯੂਈਐਫਏ ਦੇ ਪ੍ਰਧਾਨ ਮਿਸ਼ੇਲ ਪਲੈਟੀਨੀ ਨੇ 2012 ਵਿਚ ਕਿਹਾ ਸੀ ਕਿ ਯੂਰਪੀਅਨ ਚੈਂਪੀਅਨਸ਼ਿਪ ਮੁਕਾਬਲਿਆਂ ਦੇ 60 ਵੇਂ "ਜਨਮਦਿਨ" ਨੂੰ ਮਨਾਉਣ ਲਈ ਟੂਰਨਾਮੈਂਟ ਨੂੰ ਕਈ ਦੇਸ਼ਾਂ ਵਿੱਚ ਇੱਕ ਵਿਲੱਖਣ ਪ੍ਰੋਗਰਾਮ ਦੇ ਰੂਪ ਵਿਚ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ ਸੀ।[3] ਦਰਸ਼ਕਾਂ ਲਈ ਸਭ ਤੋਂ ਵੱਡੀ ਸਮਰੱਥਾ ਹੋਣ ਕਰਕੇ ਲੰਡਨ ਵਿਚਲੇ ਵੈਂਬਲੀ ਸਟੇਡੀਅਮ ਨੂੰ ਸੈਮੀਫਾਈਨਲ ਅਤੇ ਫਾਈਨਲ ਦੀ ਮੇਜ਼ਬਾਨੀ ਕਰਨ ਲਈ ਤੈਅ ਕੀਤਾ ਗਿਆ ਹੈ ਜਿਸਨੇ ਕਿ 1996 ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਰੋਮ ਵਿਚਲੇ ਸਟੈਡੀਓ ਓਲਿੰਪਿਕੋ ਨੂੰ ਉਦਘਾਟਨੀ ਖੇਡ ਦੀ ਮੇਜ਼ਬਾਨੀ ਲਈ ਚੁਣਿਆ ਗਿਆ, ਜਿਸ ਵਿਚ ਤੁਰਕੀ ਅਤੇ ਮੇਜ਼ਬਾਨ ਇਟਲੀ ਸ਼ਾਮਲ ਸਨ। ਮੂਲ ਰੂਪ ਵਿੱਚ 13 ਸਥਾਨਾਂ 'ਤੇ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚੋਂ ਦੋ ਮੇਜ਼ਬਾਨਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ: ਬਰੱਸਲਜ਼ ਨੂੰ ਦਸੰਬਰ 2017 ਵਿੱਚ ਯੂਰੋਸਟੇਡੀਅਮ [4] ਅਤੇ ਅਪ੍ਰੈਲ 2021 ਵਿੱਚ ਡਬਲਿਨ ਵਿਚਲੇ ਸਟੇਡੀਅਮ ਜਿਨ੍ਹਾਂ ਦੀ ਉਸਾਰੀ ਵਿੱਚ ਦੇਰੀ ਹੋ ਗਈ ਅਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ ਕਿ ਦਰਸ਼ਕ ਸ਼ਾਮਲ ਹੋ ਸਕਣ। ਸਪੇਨ ਨੇ ਮੈਚਾਂ ਵਿਚ ਦਰਸ਼ਕਾਂ ਨੂੰ ਆਗਿਆ ਦੇਣ ਲਈ ਆਪਣਾ ਮੇਜ਼ਬਾਨ ਸ਼ਹਿਰ ਬਿਲਬਾਓ ਤੋਂ ਸੀਵਿਲ ਬਦਲ ਦਿੱਤਾ।[5]

ਪੁਰਤਗਾਲ ਪਿਛਲਾ ਚੈਂਪੀਅਨ ਹੈ, ਜਿਸਨੇ ਫਰਾਂਸ ਵਿਚ 2016 ਦਾ ਟੂਰਨਾਮੈਂਟ ਜਿੱਤਿਆ ਸੀ। ਵੀਡੀਓ ਅਸਿਸਟੈਂਟ ਰੈਫਰੀ (ਵੀਏਆਰ) ਸਿਸਟਮ ਇਸ ਟੂਰਨਾਮੈਂਟ ਦੇ ਨਾਲ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਆਪਣੀ ਸ਼ੁਰੂਆਤ ਕਰੇਗਾ।

ਮੈਦਾਨ[ਸੋਧੋ]

ਫ਼ਾਈਨਲ ਵੈਂਬਲੀ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ।

ਟੂਰਨਾਮੈਂਟ ਲਈ 11 ਸਟੇਡੀਅਮਾਂ ਦੀ ਵਰਤੋਂ ਕੀਤੀ ਜਾਵੇਗੀ। ਪਹਿਲਾ ਮੈਚ ਸਟੈਡੀਓ ਓਲੰਪੀਕੋ, ਇਟਲੀ ਵਿਖੇ ਕਰਵਾਇਆ ਜਾਵੇਗਾ।

ਸਟੇਡੀਅਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

ਗਰੁੱਪ ਸਟੇਜ[ਸੋਧੋ]

ਗਰੁੱਪ ਏ[ਸੋਧੋ]

ਥਾਂ ਟੀਮ ਖੇ. ਜਿੱਤੇ ਹਾ. ਗੋ.ਕੀ. ਗੋ.ਖਾ. ਗੋ.ਫ਼. ਪ.
1  ਇਟਲੀ 1 1 0 0 3 0 +3 3
3  ਵੇਲਸ 1 0 1 0 1 1 0 1
4  ਸਵਿਟਜ਼ਰਲੈਂਡ 1 0 1 0 1 1 0 1
4  ਤੁਰਕੀ 1 0 0 1 0 3 –3 0
11 ਜੂਨ 2021
ਤੁਰਕੀ  0 – 3  ਇਟਲੀ
12 ਜੂਨ 2021
ਵੇਲਸ  1 – 1  ਸਵਿਟਜ਼ਰਲੈਂਡ
16 ਜੂਨ 2021
ਤੁਰਕੀ  v.  ਵੇਲਸ
ਇਟਲੀ  v.  ਸਵਿਟਜ਼ਰਲੈਂਡ
20 ਜੂਨ 2021
ਸਵਿਟਜ਼ਰਲੈਂਡ  v.  ਤੁਰਕੀ
ਇਟਲੀ  v.  ਵੇਲਸ

ਗਰੁੱਪ ਬੀ[ਸੋਧੋ]

Pos ਟੀਮ ਖੇ. ਜਿ. ਹਾ ਗੋ.ਕੀ. ਗੋ.ਖਾ ਗੋ.ਫ਼.
1  ਬੈਲਜੀਅਮ 1 1 0 0 3 0 +3 3
2  ਫਿਨਲੈਂਡ 1 1 0 0 1 0 +1 3
3  ਡੈਨਮਾਰਕ 1 0 0 1 0 1 –1 0
4  ਰੂਸ 1 0 0 1 0 3 –3 0
12 ਜੂਨ 2021
ਡੈਨਮਾਰਕ  0–1[note 1]  ਫਿਨਲੈਂਡ
ਬੈਲਜੀਅਮ  3–0  ਰੂਸ
16 ਜੂਨ 2021
ਫਿਨਲੈਂਡ  v.  ਰੂਸ
17 ਜੂਨ 2021
ਡੈਨਮਾਰਕ  v.  ਬੈਲਜੀਅਮ
21 ਜੂਨ 2021
ਰੂਸ  v.  ਡੈਨਮਾਰਕ
ਫਿਨਲੈਂਡ  v.  ਬੈਲਜੀਅਮ
  1. Game was stopped in the 43rd minute due to Danish player Christian Eriksen collapsing on the pitch.[6]

ਗਰੁੱਪ ਸੀ[ਸੋਧੋ]

Pos ਟੀਮ ਖੇ. ਜਿ. ਹਾ ਗੋ.ਕੀ. ਗੋ.ਖਾ ਗੋ.ਫ਼.
1  ਆਸਟ੍ਰੀਆ 1 1 0 0 3 1 +2 3
2  ਨੀਦਰਲੈਂਡਸ 1 1 0 0 3 2 +1 3
3  ਯੁਕਰੇਨ 1 0 0 1 2 3 −1 0
4  ਉੱਤਰੀ ਮਕਦੂਨੀਆ 1 0 0 1 1 3 −2 0
13 ਜੂਨ 2021
ਆਸਟ੍ਰੀਆ  3–1  ਉੱਤਰੀ ਮਕਦੂਨੀਆ
ਨੀਦਰਲੈਂਡਸ  3–2  ਯੁਕਰੇਨ
17 ਜੂਨ 2021
ਯੁਕਰੇਨ  v.  ਉੱਤਰੀ ਮਕਦੂਨੀਆ
ਨੀਦਰਲੈਂਡਸ  v.  ਆਸਟ੍ਰੀਆ
21 ਜੂਨ 2021
ਉੱਤਰੀ ਮਕਦੂਨੀਆ  v.  ਨੀਦਰਲੈਂਡਸ
ਯੁਕਰੇਨ  v.  ਆਸਟ੍ਰੀਆ

ਗਰੁੱਪ ਡੀ[ਸੋਧੋ]

Pos ਟੀਮ ਖੇ. ਜਿ. ਹਾ ਗੋ.ਕੀ. ਗੋ.ਖਾ ਗੋ.ਫ਼.
1  ਚੈੱਕ ਗਣਰਾਜ 1 1 0 0 2 0 +2 3
2  ਇੰਗਲੈਂਡ 1 1 0 0 1 0 +1 3
3  ਕਰੋਏਸ਼ੀਆ 1 0 0 1 0 1 −1 0
4  ਸਕਾਟਲੈਂਡ 1 0 0 1 0 2 −2 0
13 ਜੂਨ 2021
ਇੰਗਲੈਂਡ  1–0  ਕਰੋਏਸ਼ੀਆ
14 ਜੂਨ 2021
ਸਕਾਟਲੈਂਡ  0–2  ਚੈੱਕ ਗਣਰਾਜ
18 ਜੂਨ 2021
ਕਰੋਏਸ਼ੀਆ  v.  ਚੈੱਕ ਗਣਰਾਜ
ਇੰਗਲੈਂਡ  v.  ਸਕਾਟਲੈਂਡ
22 ਜੂਨ 2021
ਕਰੋਏਸ਼ੀਆ  v.  ਸਕਾਟਲੈਂਡ
ਚੈੱਕ ਗਣਰਾਜ  v.  ਇੰਗਲੈਂਡ

ਗਰੁੱਪ ਈ[ਸੋਧੋ]

Pos ਟੀਮ ਖੇ. ਜਿ. ਹਾ ਗੋ.ਕੀ. ਗੋ.ਖਾ ਗੋ.ਫ਼.
1  ਸਪੇਨ 0 0 0 0 0 0 0 0
2  ਸਵੀਡਨ 0 0 0 0 0 0 0 0
3  ਪੋਲੈਂਡ 0 0 0 0 0 0 0 0
4  ਸਲੋਵਾਕੀਆ 0 0 0 0 0 0 0 0
14 ਜੂਨ 2021
ਪੋਲੈਂਡ  v.  ਸਲੋਵਾਕੀਆ
ਸਪੇਨ  v.  ਸਵੀਡਨ
18 ਜੂਨ 2021
ਸਵੀਡਨ  v.  ਸਲੋਵਾਕੀਆ
19 ਜੂਨ 2021
ਸਪੇਨ  v.  ਪੋਲੈਂਡ
23 ਜੂਨ 2021
ਸਲੋਵਾਕੀਆ  v.  ਸਪੇਨ
ਸਵੀਡਨ  v.  ਪੋਲੈਂਡ

ਗਰੁੱਪ ਐਫ਼[ਸੋਧੋ]

ਥਾਂ ਟੀਮ ਖੇ. ਜਿ. ਹਾ ਗੋ.ਕੀ. ਗੋ.ਖਾ ਗੋ.ਫ਼.
1  ਹੰਗਰੀ 0 0 0 0 0 0 0 0
2  ਪੁਰਤਗਾਲ 0 0 0 0 0 0 0 0
3  ਫ਼ਰਾਂਸ 0 0 0 0 0 0 0 0
4  ਜਰਮਨੀ 0 0 0 0 0 0 0 0
15 ਜੂਨ 2021
ਹੰਗਰੀ  v.  ਪੁਰਤਗਾਲ
ਫ਼ਰਾਂਸ  v.  ਜਰਮਨੀ
19 ਜੂਨ 2021
ਹੰਗਰੀ  v.  ਫ਼ਰਾਂਸ
ਪੁਰਤਗਾਲ  v.  ਜਰਮਨੀ
23 ਜੂਨ 2021
ਪੁਰਤਗਾਲ  v.  ਫ਼ਰਾਂਸ
ਜਰਮਨੀ  v.  ਹੰਗਰੀ

ਤੀਜੇ ਸਥਾਨ ਵਾਲੀਆਂ ਟੀਮਾਂ ਦੀ ਰੈਂਕਿੰਗ[ਸੋਧੋ]

Pos ਟੀਮ ਖੇ. ਜਿ. ਹਾ ਗੋ.ਕੀ. ਗੋ.ਖਾ ਗੋ.ਫ਼.
1 ਤੈਅ ਨਹੀਂ 0 0 0 0 0 0 0 0
2 ਤੈਅ ਨਹੀਂ 0 0 0 0 0 0 0 0
3 ਤੈਅ ਨਹੀਂ 0 0 0 0 0 0 0 0
4 ਤੈਅ ਨਹੀਂ 0 0 0 0 0 0 0 0
5 ਤੈਅ ਨਹੀਂ 0 0 0 0 0 0 0 0
6 ਤੈਅ ਨਹੀਂ 0 0 0 0 0 0 0 0


ਹਵਾਲੇ[ਸੋਧੋ]

  1. "Regulations of the UEFA European Football Championship 2018–20". UEFA.com. Union of European Football Associations. 9 ਮਾਰਚ 2018. Archived from the original on 11 ਮਈ 2021. Retrieved 11 ਮਈ 2021.
  2. "Executive Committee approves guidelines on eligibility for participation in UEFA competitions". UEFA.com. Union of European Football Associations. 23 ਅਪਰੈਲ 2020. Retrieved 23 ਅਪਰੈਲ 2020.
  3. Croke, Ruaidhrí (14 ਜਨਵਰੀ 2020). "Dublin to Baku: What's the cost of Euro 2020 for the planet?". The Irish Times. Retrieved 22 ਜੂਨ 2020.
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named opening match
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named change of venues
  6. Johnson, Jonathon. "Christian Eriksen collapses during Denmark-Finland; Euro 2020 match suspended by UEFA for 'medical emergency'". CBS Sports. Retrieved 12 ਜੂਨ 2021.