ਯੂ. ਵਾਸੂਕੀ
ਯੂ. ਵਾਸੂਕੀ | |
---|---|
ਨਿੱਜੀ ਜਾਣਕਾਰੀ | |
ਜਨਮ | 1956-57 ਤਿਰੁਚਿਰਪੱਲੀ, ਤਮਿਲਨਾਡੂ, ਭਾਰਤ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਰਿਹਾਇਸ਼ | ਚੇਨਈ, ਤਮਿਲਨਾਡੂ, ਭਾਰਤ |
ਕਿੱਤਾ | ਸਮਾਜਿਕ ਕਾਰਕੁੰਨ, ਸਿਆਸਤਦਾਨ |
ਯੂ. ਵਾਸੂਕੀ ਇੱਕ ਭਾਰਤੀ ਸਿਆਸਤਦਾਨ ਅਤੇ ਵਪਾਰ ਯੂਨੀਅਨਿਸਟ ਜੋ ਤਮਿਲਨਾਡੁ ਤੋਂ ਕੰਮ ਕਰਦੀ ਹੈ। 2017 ਦੇ ਤੌਰ 'ਤੇ, ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਕੇਂਦਰੀ ਕਮੇਟੀ ਦੀ ਮੈਂਬਰ ਰਹੀ ਹੈ ਅਤੇ ਆਲ ਇੰਡੀਆ ਡੈਮੋਕਰੈਟਿਕ ਮਹਿਲਾ ਐਸੋਸੀਏਸ਼ਨ ਦੀ ਰਾਸ਼ਟਰੀ ਉਪ-ਪ੍ਰਧਾਨ ਰਹੀ ਹੈ।[1]
ਜੀਵਨੀ
[ਸੋਧੋ]ਵਾਸੂਕੀ ਦਾ ਜਨਮ ਅਤੇ ਪਾਲਣ-ਪੋਸ਼ਣ ਉਰੈਪੁਰ ਦੇ ਉਪਨਗਰ, ਤਿਰੁਚੀਰਾਪੱਲੀ, ਤਮਿਲਨਾਡੂ ਵਿਚ ਹੋਇਆ,[2] ਇਸਦੇ ਮਾਤਾ-ਪਿਤਾ ਆਰ, ਉਮੰਤ ਅਤੇ ਪੱਪਾ ਉਮੰਤ ਕਮਿਊਨਿਸਟ ਸਿਆਸਤਦਾਨ ਸਨ।[3] ਉਸਦੇ ਪਿਤਾ,ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) (ਸੀਪੀਆਈ (ਐਮ)) ਦੇ ਇੱਕ ਮੈਂਬਰ ਸਨ, ਜੋ ਦੋ ਵਾਰ ਲੋਕ ਸਭਾ ਵਿਚ (1962 ਅਤੇ 1977) ਅਤੇ ਤਾਮਿਲਨਾਡੂ ਵਿਧਾਨ ਸਭਾ (1977 ਅਤੇ 1980) ਨਿਯੁਕਤ ਕੀਤੇ ਗਏ। ਉਸਦੀ ਮਾਤਾ ਆਲ ਇੰਡੀਆ ਡੈਮੋਕਰੈਟਿਕ ਮਹਿਲਾ ਐਸੋਸੀਏਸ਼ਨ ਦੀ ਸੰਸਥਾਪਕ ਮੈਂਬਰ ਰਹੀ ਹੈ,[4] 1989 ਵਿੱਚ ਥਿਰੁਵਰੁਮਬਰ ਹਲਕੇ ਵਿੱਚ ਤਾਮਿਲਨਾਡੂ ਵਿਧਾਨ ਸਭਾ ਵਿੱਚ ਉਸਦੀ ਚੋਣ ਕੀਤੀ ਗਈ।
ਕਾਮਰਸ ਵਿੱਚ ਬੈਚੂਲਰ ਡਿਗਰੀ ਵਿਚ ਗ੍ਰੈਜੁਏਟ ਹੋਣ ਤੋਂ ਬਾਅਦ,1977 ਵਿੱਚ ਵਾਸੂਕੀ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) (ਛੋਟੇ ਸੀਪੀਆਈ(ਐਮ) ਜਾਂ ਸੀਪੀਐਮ) ਵਿੱਚ ਸ਼ਾਮਿਲ ਹੋਈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੈਨਰਾ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਨਾਲ ਪੇਸ਼ੇਵਰ ਅਤੇ ਐਸੋਸੀਏਟਿਡ ਵਜੋਂ ਕੀਤੀ।[5] ਉਸਨੇ 2000 ਵਿਚ ਸੀਪੀਐਮ ਦੇ ਫੁੱਲ ਟਾਈਮ ਮੈਂਬਰ ਬਣਨ ਲਈ ਸੇਵਾ ਤੋਂ ਸਵੈ-ਇੱਛਤ ਸੇਵਾ ਮੁਕਤੀ ਦੀ ਚੋਣ ਕੀਤੀ।[6]
ਵਾਸੂਕੀ ਉੱਤਰੀ ਚੇਨਈ ਤੋਂ ਭਾਰਤ ਦੀਆਂ ਆਮ ਚੋਣਾਂ 2014 ਵਿੱਚ ਖੜੀ ਹੋਈ ਪਰ ਅਸਫ਼ਲ ਰਹੀ।[7][8] ਇਸ ਤੋਂ ਬਾਅਦ, ਉਹ 2016 ਤਮਿਲਨਾਡੂ ਅਸੈਂਬਲੀ ਇਲੈਕਸ਼ਨ ਵਿਚ ਪੱਛਮੀ ਮਦੁਰਾਈ ਤੋਂ ਲੜੀ ਅਤੇ ਇਨ੍ਹਾਂ ਇਲੈਕਸ਼ਨ ਵਿੱਚ ਵੀ ਹਾਰ ਗਈ।[9]
ਹਵਾਲੇ
[ਸੋਧੋ]- ↑ "NHRC: Hospitals can be sued for rule violation soon in Tamil Nadu". The New Indian Express. 16 September 2017. Retrieved 18 September 2017.
- ↑ பூ. கொ., சரவணன் (4 April 2012). "என் ஊர் : உறையூர்". Ananda Vikatan (in Tamil). Retrieved 20 September 2017.
{{cite web}}
: CS1 maint: unrecognized language (link) CS1 maint: Unrecognized language (link) - ↑ Kolappan, B.; Saqaf, Syed Muthahar (21 May 2014). "CPI(M) leader Umanath passes away". The Hindu. Retrieved 18 September 2017.
- ↑ "CPI (M) leader Pappa Umanath passes away". The Hindu. 18 December 2010. Retrieved 18 September 2017.
- ↑ "களம் காணும் சிபிஎம் வேட்பாளர்கள்". Theekkathir (in Tamil). Archived from the original on 21 ਸਤੰਬਰ 2017. Retrieved 20 September 2017.
{{cite news}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link) - ↑ https://www.revolvy.com/main/index.php?s=U.+Vasuki
- ↑ "CPI(M) candidate U Vasuki bids to be first woman MP from North Chennai". The Economic Times. 1 April 2014. Retrieved 18 September 2017.
- ↑ "Election Commission of India, General Elections, 2014 (16th Lok Sabha) – Individual Performance Of Women Candidates" (PDF). Election Commission of India. p. 12. Retrieved 20 September 2017.
- ↑ "Vasuki files nomination for Madurai West constituency". The Hindu. 27 April 2016. Retrieved 20 September 2017.