ਅਨਿਲ ਕੁੰਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ಅನಿಲ್ ಕುಂಬ್ಳೆ
ਅਨਿਲ ਕੁੰਬਲੇ
Anil Kumble.jpg
ਅਨਿਲ ਕੁੰਬਲੇ
ਨਿੱਜੀ ਜਾਣਕਾਰੀ
ਪੂਰਾ ਨਾਮ ਅਨਿਲ ਰਾਧਾਕ੍ਰਿਸ਼ਨਾ ਕੁੰਬਲੇ
ਜਨਮ 17 ਅਕਤੂਬਰ 1970(1970-10-17)
ਬੰਗਲੋਰ, ਭਾਰਤ
ਛੋਟਾ ਨਾਮ ਜੰਬੋ
ਕੱਦ 6 ft 2 in (1.88 m)
ਬੱਲੇਬਾਜ਼ੀ ਦਾ ਅੰਦਾਜ਼ ਸੱਜੇ-ਹੱਥੀਂ
ਗੇਂਦਬਾਜ਼ੀ ਦਾ ਅੰਦਾਜ਼ ਸੱਜੀ-ਬਾਂਹ ਲੈਗ ਸਪਿਨ
ਭੂਮਿਕਾ ਗੇਂਦਬਾਜ਼ ਅਤੇ ਟੈਸਟ ਕਪਤਾਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (cap 192) 9 ਅਗਸਤ 1990 v ਇੰਗਲੈਂਡ
ਆਖਰੀ ਟੈਸਟ 29 ਅਕਤੂਬਰ 2008 v ਆਸਟਰੇਲੀਆ
ਓ.ਡੀ.ਆਈ. debut (cap 78) 25 ਅਪਰੈਲ 1990 v ਸ੍ਰੀ ਲੰਕਾ
ਆਖਰੀ ਓ.ਡੀ.ਆਈ. 19,ਮਾਰਚ 2007 v ਬਰਮੂਡਾ
Domestic team information
Years Team
1989/90 – 2008/09 Karnataka
2006 Surrey
2000 Leicestershire
1995 Northamptonshire
2008–2010 Royal Challengers Bangalore
Career statistics
ਪ੍ਰਤਿਯੋਗਤਾ Test ਓ.ਡੀ.ਆਈ. ਫਰਸਟ ਕਲਾਸ ਲਿਸਟ ਏ
ਮੈਚ 132 271 244 380
ਦੌੜ ਬਣਾਏ 2,506 938 5,572 1,456
ਬੱਲੇਬਾਜ਼ੀ ਔਸਤ 17.77 10.54 21.68 11.20
100/50 1/5 0/0 7/17 0/0
ਸ੍ਰੇਸ਼ਠ ਸਕੋਰ 110* 26 154* 30*
ਗੇਂਦਾਂ ਪਾਈਆਂ 40,850 14,496 66,931 20,247
ਵਿਕਟਾਂ 619 337 1,136 514
ਸ੍ਰੇਸ਼ਠ ਗੇਂਦਬਾਜ਼ੀ 29.65 30.89 25.83 27.58
ਇੱਕ ਪਾਰੀ ਵਿੱਚ 5 ਵਿਕਟਾਂ 35 2 72 3
ਇੱਕ ਮੈਚ ਵਿੱਚ 10 ਵਿਕਟਾਂ 8 N/A 19 N/A
ਸ੍ਰੇਸ਼ਠ ਗੇਂਦਬਾਜ਼ੀ 10/74 6/12 10/74 6/12
ਕੈਚਾਂ/ਸਟੰਪ 60/– 85/– 120/– 122/–
Source: espncricinfo, 8 November 2008

ਅਨਿਲ ਰਾਧਾਕ੍ਰਿਸ਼ਨਾ ਕੁੰਬਲੇ ਇੱਕ ਸਾਬਕਾ ਭਾਰਤੀ ਕ੍ਰਿਕੇਟ ਖਿਡਾਰੀ ਹੈ ਅਤੇ ਭਾਰਤੀ ਕ੍ਰਿਕੇਟ ਟੀਮ ਦਾ ਸਾਬਕਾ ਕਪਤਾਨ ਵੀ ਹੈ। ਇਹ ਜਿਮ ਲੇਕਰ ਦੇ ਬਾਅਦ ਸੰਸਾਰ ਦਾ ਪਹਿਲਾ ਅਜਿਹਾ ਖਿਡਾਰੀ ਹੈ ਜਿਸ ਨੇ ਟੈਸਟ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 10 ਵਿਕਟਾਂ ਲਈਆਂ ਹਨ। ਉਹ ਕਰਨਾਟਕ ਪ੍ਰਦੇਸ਼ ਦੇ ਬੰਗਲੋਰ ਨਗਰ ਦਾ ਨਿਵਾਸੀ ਹੈ। ਉਸ ਦੇ ਸਨਮਾਨ ਵਿੱਚ ਇਸ ਨਗਰ ਦੇ ਇੱਕ ਸਭ ਤੋਂ ਮੁੱਖ ਚੌਕ ਦਾ ਨਾਮ ਅਨਿਲ ਕੁੰਬਲੇ ਚੌਕ ਰੱਖਿਆ ਗਿਆ ਹੈ। ਭਾਰਤ ਵਲੋਂ 500 ਵਿਕਟ ਲੈਣ ਵਾਲਾ ਉਹ ਪਹਿਲਾ ਖਿਡਾਰੀ ਹੈ।

ਇਕ ਮੈਚ ਵਿੱਚ ਤਾਂ ਇਨ੍ਹਾਂ ਨੇ ਟੁੱਟੇ ਜਬਾੜੇ ਨਾਲ ਗੇਂਦਬਾਜ਼ੀ ਕਰਦੇ ਹੋਏ 2 ਵਿਕਟਾਂ ਲਿਤੀਆਂ ਸਨ। [1]

ਹਵਾਲੇ[ਸੋਧੋ]

  1. David Fraser (2005). Cricket and the Law: The Man in White Is Always Right. Routledge. pp. 215–. ISBN 978-0-7146-5347-1. Retrieved 18 May 2012.