ਸਮੱਗਰੀ 'ਤੇ ਜਾਓ

ਰਣਬੀਰ ਭੁੱਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਣਬੀਰ ਭੁੱਲਰ
ਐੱਮਐੱਲਏ, ਪੰਜਾਬ ਵਿਧਾਨ ਸਭਾ
ਦਫ਼ਤਰ ਸੰਭਾਲਿਆ
2022
ਤੋਂ ਪਹਿਲਾਂਪਰਮਿੰਦਰ ਸਿੰਘ ਪਿੰਕੀ
ਹਲਕਾਫਿਰੋਜ਼ਪੁਰ ਸ਼ਹਿਰ
ਬਹੁਮਤਆਮ ਆਦਮੀ ਪਾਰਟੀ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਰਿਹਾਇਸ਼ਪੰਜਾਬ

ਰਣਬੀਰ ਸਿੰਘ ਭੁੱਲਰ ਇਕ ਭਾਰਤੀ ਸਿਆਸਤਦਾਨ ਹੈ ਅਤੇ ਪੰਜਾਬ ਵਿਧਾਨ ਸਭਾ ਵਿਚ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲਾ ਵਿਧਾਇਕ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। [1] [2] ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਚੁਣੇ ਗਏ ਸਨ। [3]

ਐੱਮ ਐੱਲ ਏ

[ਸੋਧੋ]

ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿਚ ਮਜ਼ਬੂਤ 79% ਬਹੁਮਤ ਹਾਸਿਲ ਕੀਤਾ ਸੀ।ਆਮ ਆਦਮੀ ਪਾਰਟੀ ਪੰਜਾਬ ਵਿਚ ਤੀਜੀ ਸਿਆਸੀ ਪਾਰਟੀ ਬਣ ਕਾ ਉੱਭਰੀ ਹੈ। ਇਸ ਪਾਰਟੀ ਦੇ ਸਰਗਰਮ ਮੈਂਬਰ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। [4]

ਪੰਜਾਬ ਵਿਧਾਨ ਸਭਾ ਦੀ ਕਮੇਟੀ ਦੀਆਂ ਜ਼ਿੰਮੇਵਾਰੀਆਂ
  • ਮੈਂਬਰ (2022-23) ਅਧੀਨ ਕਾਨੂੰਨ ਬਾਰੇ ਕਮੇਟੀ [5]
  • ਮੈਂਬਰ (2022-23) ਟੇਬਲ ਅਤੇ ਲਾਇਬ੍ਰੇਰੀ ਉੱਤੇ ਰੱਖੇ/ਰੱਖੇ ਜਾਣ ਵਾਲੇ ਕਾਗਜ਼ਾਂ ਬਾਰੇ ਕਮੇਟੀ [6]

ਚੋਣ ਪ੍ਰਦਰਸ਼ਨ

[ਸੋਧੋ]

ਪੰਜਾਬ ਵਿਧਾਨ ਸਭਾ ਚੋਣ, 2022 : ਫ਼ਿਰੋਜ਼ਪੁਰ ਸ਼ਹਿਰ [7]

ਪਾਰਟੀ ਉਮੀਦਵਾਰ ਵੋਟਾਂ %

ਹਵਾਲੇ

[ਸੋਧੋ]
  1. "vidhan Sabha". punjabassembly.nic.in. Retrieved 16 July 2022.
  2. "vidhan Sabha". punjabassembly.nic.in.
  3. "Punjab General Legislative Election 2022". Election Commission of India. 10 May 2022. Retrieved 15 May 2022.

ਬਾਹਰੀ ਲਿੰਕ

[ਸੋਧੋ]